30.2 C
Patiāla
Monday, April 29, 2024

ਐਚ-1ਬੀ ਵੀਜ਼ੇ ਨੂੰ ਨਵਿਆਉਣ ਦੀ ਪ੍ਰਕਿਰਿਆ ਨੂੰ ਵਾਈਟ ਹਾਊਸ ਦੀ ਮਨਜ਼ੂਰੀ ਮਿਲੀ

Must read


ਵਾਸ਼ਿੰਗਟਨ, 19 ਦਸੰਬਰ

ਅਮਰੀਕਾ ਵਿਚ ਕੰਮ ਕਰਨ ਲਈ ਜ਼ਰੂਰੀ ਐਚ-1ਬੀ ਵੀਜ਼ਾ ਦੇ ਅਰਜ਼ੀਕਰਤਾਵਾਂ ਲਈ ਘਰੇਲੂ ਵੀਜ਼ਾ ਨਵਿਆਉਣ ਦੀ ਪ੍ਰਕਿਰਿਆ ਮੁੜ ਤੋਂ ਸ਼ੁਰੂ ਕਰਨ ਲਈ ਇਕ ਤਜਵੀਜ਼ ਨੂੰ ਵਾਈਟ ਹਾਊਸ ਦੀ ਮਨਜ਼ੂਰੀ ਮਿਲ ਗਈ ਹੈ। ਇਸ ਲਈ ਇਕ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ, ਜਿਸ ਦੀ ਵਾਈਟ ਹਾਊਸ ਅਧੀਨ ਕੰਮ ਕਰਦੀ ਇਕ ਰੈਗੂਲੇਟਰੀ ਇਕਾਈ ਵੱਲੋਂ ਸਮੀਖਿਆ ਕੀਤੀ ਗਈ ਸੀ। ਇਹ ਕਦਮ ਅਮਰੀਕਾ ਵਿਚ ਤਕਨੀਕੀ ਖੇਤਰ ਵਿਚ ਕੰਮ ਕਰ ਰਹੇ ਕਈ ਭਾਰਤੀ ਪੇਸ਼ੇਵਰਾਂ ਲਈ ਫਾਇਦੇਮੰਦ ਸਾਬਿਤ ਹੋ ਸਕਦਾ ਹੈ। ਪਾਇਲਟ ਪ੍ਰੋਗਰਾਮ ਸ਼ੁਰੂ ਵਿਚ 20 ਹਜ਼ਾਰ ਲੋਕਾਂ ਤੱਕ ਸੀਮਤ ਹੋਵੇਗਾ।



News Source link

- Advertisement -

More articles

- Advertisement -

Latest article