26.6 C
Patiāla
Sunday, April 28, 2024

ਰਾਜਸਥਾਨ ਸਰਕਾਰ ਨੇ ਜਾਤੀ ਸਰਵੇਖਣ ਦੇ ਹੁਕਮ ਦਿੱਤੇ

Must read


ਜੈਪੁਰ, 7 ਅਕਤੂਬਰ

ਰਾਜਸਥਾਨ ਸਰਕਾਰ ਨੇ ਅੱਜ ਦੇਰ ਰਾਤ ਸੂਬੇ ਵਿੱਚ ਜਾਤੀ ਸਰਵੇਖਣ ਦੇ ਹੁਕਮ ਦਿੱਤੇ ਹਨ। ਇਹ ਹੁਕਮ ਸਮਾਜਿਕ ਨਿਆਂ ਤੇ ਸ਼ਕਤੀਕਰਨ ਵਿਭਾਗ ਨੇ ਸੂਬਾਈ ਕੈਬਨਿਟ ਦੀ ਪ੍ਰਵਾਨਗੀ ਮਗਰੋਂ ਦਿੱਤੇ ਹਨ। -ਪੀਟੀਆਈ



News Source link

- Advertisement -

More articles

- Advertisement -

Latest article