24.2 C
Patiāla
Monday, April 29, 2024

ਸ੍ਰੀਨਗਰ ਵਿੱਚ ਸੀਆਰਪੀਐੱਫ ਵਾਹਨ ’ਤੇ ਫਾਇਰਿੰਗ – punjabitribuneonline.com

Must read


ਸ੍ਰੀਨਗਰ, 18 ਸਤੰਬਰ

ਸ਼ਹਿਰ ਦੇ ਖਨਿਆਰ ਇਲਾਕੇ ਵਿੱਚ ਅੱਜ ਇੱਕ ਅਤਿਵਾਦੀ ਵੱਲੋਂ ਸੁਰੱਖਿਆ ਬਲਾਂ ਦੇ ਵਾਹਨ ’ਤੇ ਫਾਇਰਿੰਗ ਕੀਤੀ ਗਈ। ਹਾਲਾਂਕਿ, ਇਸ ਦੌਰਾਨ ਕੋਈ ਜ਼ਖ਼ਮੀ ਨਹੀਂ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਸ਼ਾਮ ਲਗਪਗ ਸੱਤ ਵਜੇ ਖਵਾਜਾ ਬਾਜ਼ਾਰ ਚੌਕ ਵਿੱਚ ਵਾਪਰੀ, ਜਦੋਂ ਇੱਕ ਅਤਿਵਾਦੀ ਨੇ ਸੀਆਰਪੀਐੱਫ ਦੇ ਬਖ਼ਤਰਬੰਦ ਵਾਹਨ ’ਤੇ ਪਿਸਤੌਲ ਨਾਲ ਗੋਲੀਆਂ ਚਲਾਈਆਂ। ਫਾਇਰਿੰਗ ਮਗਰੋਂ ਉਹ ਮੌਕੇ ਤੋਂ ਫਰਾਰ ਹੋ ਗਿਆ। -ਪੀਟੀਆਈ



News Source link

- Advertisement -

More articles

- Advertisement -

Latest article