24 C
Patiāla
Friday, May 3, 2024

ਸੰਸਦ ਦਾ ਪੰਜ ਰੋਜ਼ਾ ਵਿਸ਼ੇਸ਼ ੲਿਜਲਾਸ ਸੋਮਵਾਰ ਤੋਂ

Must read


ਨਵੀਂ ਦਿੱਲੀ, 17 ਸਤੰਬਰ

ਸੰਸਦ ਦਾ ਪੰਜ ਰੋਜ਼ਾ ਵਿਸ਼ੇਸ਼ ਇਜਲਾਸ ਸੋਮਵਾਰ ਤੋਂ ਸ਼ੁਰੂ ਹੋਵੇਗਾ। ਸਰਕਾਰ ਨੇ ਸੰਸਦੀ ਕੰਮਕਾਜ ਨਵੀਂ ਇਮਾਰਤ ਵਿੱਚ ਤਬਦੀਲ ਕਰਨ, ਸੰਸਦ ਦੇ 75 ਸਾਲ ਦੇ ਸਫ਼ਰ ’ਤੇ ਚਰਚਾ ਤੇ ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ ਸਣੇ ਚਾਰ ਬਿੱਲ ਲੋਕ ਸਭਾ ਵਿੱਚ ਪੇਸ਼ ਕਰਨ ਤੋਂ ਛੁੱਟ ਇਜਲਾਸ ਦੇ ਏਜੰਡੇ ਬਾਰੇ ਅਜੇ ਤੱਕ ਕੁਝ ਵੀ ਸਪਸ਼ਟ ਨਹੀਂ ਕੀਤਾ। ਏਜੰਡੇ ਨੂੰ ਲੈ ਕੇ ਕਿਆਸਾਂ ਦਾ ਦੌਰ ਜਾਰੀ ਹੈ। ਸਰਕਾਰ ਵੱਲੋਂ ਬੇਮੌਕੇ ਸੱਦੇ ਇਜਲਾਸ ਤੋਂ ਹਰ ਕੋਈ ਹੈਰਾਨ ਹੈ। ਇਜਲਾਸ ਦੇ ਸੂਚੀਬੱਧ ਏਜੰਡੇ ਵਿਚ ‘ਸੰਵਿਧਾਨ ਸਭਾ’ ਦੀ ਸ਼ੁਰੂਆਤ ਤੋਂ ਸੰਸਦ ਦੇ 75 ਸਾਲਾਂ ਦੇ ਸਫ਼ਰ ’ਤੇ ਵਿਸ਼ੇਸ਼ ਵਿਚਾਰ ਚਰਚਾ ਵੀ ਸ਼ਾਮਲ ਹੈ। -ਪੀਟੀਆਈ



News Source link

- Advertisement -

More articles

- Advertisement -

Latest article