41.2 C
Patiāla
Friday, May 17, 2024

ਸ਼ਾਂਤੀਨਿਕੇਤਨ ਯੂਨੈਸਕੋ ਦੀ ਵਿਸ਼ਵ ਵਿਰਾਸਤਾਂ ਦੀ ਸੂਚੀ ’ਚ ਸ਼ਾਮਲ

Must read


ਨਵੀਂ ਦਿੱਲੀ, 17 ਸਤੰਬਰ

ਪੱਛਮੀ ਬੰਗਾਲ ਦਾ ਪ੍ਰਸਿੱਧ ਸਥਾਨ ਸ਼ਾਂਤੀਨਿਕੇਤਨ, ਜਿੱਥੇ ਕਵੀ ਰਬਿੰਦਰਨਾਥ ਟੈਗੋਰ ਨੇ ਸਦੀ ਤੋਂ ਵੀ ਵੱਧ ਪਹਿਲਾਂ ਵਿਸ਼ਵ-ਭਾਰਤੀ ਦੀ ਸਥਾਪਨਾ ਕੀਤੀ ਸੀ, ਨੂੰ ਯੂਨੈਸਕੋ ਨੇ ਵਿਸ਼ਵ ਵਿਰਾਸਤਾਂ ਦੀ ਸੂਚੀ ਵਿਚ ਸ਼ਾਮਲ ਕਰ ਲਿਆ ਹੈ। ਯੂਨੈਸਕੋ ਨੇ ਅੱਜ ਇਸ ਬਾਰੇ ‘ਐਕਸ’ ’ਤੇ ਪੋਸਟ ਕਰ ਕੇ ਐਲਾਨ ਕੀਤਾ ਤੇ ਵਧਾਈ ਦਿੱਤੀ।



News Source link

- Advertisement -

More articles

- Advertisement -

Latest article