28 C
Patiāla
Saturday, May 4, 2024

ਕੋਲਕਾਤਾ: ਨੇੱਤਰਹੀਣ ਤੇ ਚਿਲਡਰਨ ਹੋਮ ’ਚ ਨਾਬਾਲਗ ਲੜਕੀ ਦਾ 10 ਸਾਲ ਤੋਂ ਜਬਰ ਜਨਾਹ, ਡਾਇਰੈਕਟਰ, ਪ੍ਰਿੰਸੀਪਲ ਤੇ ਕੁੱਕ ਗ੍ਰਿਫ਼ਤਾਰ

Must read


ਕੋਲਕਾਤਾ, 8 ਸਤੰਬਰ

ਪੁਲੀਸ ਨੇ ਦੱਸਿਆ ਕਿ ਕੋਲਕਾਤਾ ਦੇ ਹਰੀਦੇਵਪੁਰ ਖੇਤਰ ਵਿੱਚ ਨੇਤਰਹੀਣ ਸਕੂਲ ਅਤੇ ਚਿਲਡਰਨ ਹੋਮ ਦੇ ਡਾਇਰੈਕਟਰ ਅਤੇ ਪ੍ਰਿੰਸੀਪਲ ਸਮੇਤ ਤਿੰਨ ਵਿਅਕਤੀਆਂ ਨੂੰ ਸੰਸਥਾ ਵਿੱਚ ਨਾਬਾਲਗ ਲੜਕੀ ਨਾਲ ਬਲਾਤਕਾਰ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ’ਤੇ ਨਾਲ 10 ਸਾਲਾਂ ਤੋਂ ਲਗਾਤਾਰ ਬਲਾਤਕਾਰ ਕਰਨ ਦਾ ਦੋਸ਼ ਹੈ। ਪੁਲੀਸ ਨੇ ਦੱਸਿਆ ਕਿ ਇੰਸਟੀਚਿਊਟ ਦੇ ਡਾਇਰੈਕਟਰ, ਪ੍ਰਿੰਸੀਪਲ ਅਤੇ ਕੁੱਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ।



News Source link

- Advertisement -

More articles

- Advertisement -

Latest article