37.3 C
Patiāla
Saturday, May 4, 2024

ਵਿਸ਼ਵ ਦੇ ਵਿਕਾਸ ਦਾ ਇੰਜਣ ਬਣੇਗਾ ਭਾਰਤ: ਮੋਦੀ

Must read


ਜੌਹੈੱਨਸਬਰਗ, 22 ਅਗਸਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਆਉਣ ਵਾਲੇ ਸਾਲਾਂ ਵਿਚ ਭਾਰਤ ਦੁਨੀਆ ਲਈ ਵਿਕਾਸ ਦਾ ਇੰਜਣ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੀਤੇ ਗਏ ‘ਮਿਸ਼ਨ-ਮੋਡ’ ਸੁਧਾਰਾਂ ਨਾਲ ਕਾਰੋਬਾਰ ਕਰਨ ਦੀ ਸੌਖ ਵਧੀ ਹੈ। ਮੋਦੀ ਬਰਿਕਸ ਬਿਜ਼ਨਸ ਫੋਰਮ ਦੇ ਆਗੂਆਂ ਨੂੰ ਸੰਬੋਧਨ ਕਰ ਰਹੇ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਤੇਜ਼ੀ ਨਾਲ ‘ਸਟਾਰਟਅੱਪਸ’ ਦਾ ਕੇਂਦਰ ਬਣ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਜੋਹੈਨਸਬਰਗ ਵਿਚ ਬਣ ਰਹੇ ਸਵਾਮੀਨਾਰਾਇਣ ਮੰਦਰ ਦੇ ਮਾਡਲ ਨੂੰ ਵੀ ਦੇਖਿਆ। -ਪੀਟੀਆਈ



News Source link

- Advertisement -

More articles

- Advertisement -

Latest article