25 C
Patiāla
Monday, April 29, 2024

ਸਰਕਾਰ ਨੇ ਸੀਬੀਆਈ ਵਿੱਚ ਡੀਆਈਜੀ ਤੇ ਦੋ ਐੱਸਪੀ’ਜ਼ ਦਾ ਕਾਰਜਕਾਲ ਵਧਾਇਆ

Must read


ਨਵੀਂ ਦਿੱਲੀ, 22 ਅਗਸਤ

ਕੇਂਦਰ ਸਰਕਾਰ ਨੇ ਸੀਬੀਆਈ ਦੇ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਮੋਹਿਤ ਗੁਪਤਾ ਦਾ ਕਾਰਜਕਾਲ ਅਗਲੇ ਸਾਲ ਸਤੰਬਰ ਤੱਕ ਵਧਾ ਦਿੱਤਾ ਹੈ। ਗੁਪਤਾ 2006 ਬੈਚ ਦੇ ਯੂਪੀ ਕੇਡਰ ਦੇ ਆਈਪੀਐੱਸ ਅਧਿਕਾਰੀ ਹਨ। ਇਸੇ ਤਰ੍ਹਾਂ ਐੱਸਪੀ ਰੈਂਕ ਦੇ ਦੋ ਅਧਿਕਾਰੀਆਂ- ਰਘੂਰਾਮਰਾਜਨ ਏ. ਤੇ ਵਿਦਯੁਤ ਵਿਕਾਸ਼ ਦੇ ਕਾਰਜਕਾਲ ਵਿੱਚ ਕ੍ਰਮਵਾਰ ਦੋ ਸਾਲ ਤੇ ਛੇ ਮਹੀਨਿਆਂ ਦਾ ਵਾਧਾ ਕੀਤਾ ਗਿਆ ਹੈ। -ਪੀਟੀਆਈ



News Source link

- Advertisement -

More articles

- Advertisement -

Latest article