29.6 C
Patiāla
Monday, April 29, 2024

ਤੋਸ਼ਾਖਾਨਾ ਕੇਸ ’ਚ ਸਜ਼ਾ ਦੇ ਫੈਸਲੇ ਨੂੰ ਚੁਣੌਤੀ ਦਿੰਦੀ ਇਮਰਾਨ ਦੀ ਪਟੀਸ਼ਨ ’ਤੇ ਸੁਣਵਾਈ ਵੀਰਵਾਰ ਤੱਕ ਮੁਲਤਵੀ

Must read


ਇਸਲਾਮਾਬਾਦ, 22 ਅਗਸਤ

ਇਸਲਾਮਾਬਾਦ ਹਾਈ ਕੋਰਟ ਨੇ ਤੋਸ਼ਾਖ਼ਾਨਾ ਭ੍ਰਿਸ਼ਟਾਚਾਰ ਕੇਸ ਵਿੱਚ ਹੋਈ ਸਜ਼ਾ ਦੇ ਫੈਸਲੇ ਨੂੰ ਚੁਣੌਤੀ ਦਿੰਦੀ ਸਾਬਕਾ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਦੀ ਪਟੀਸ਼ਨ ’ਤੇ ਸੁਣਵਾਈ ਵੀਰਵਾਰ ਤੱਕ ਮੁਲਤਵੀ ਕਰ ਦਿੱਤੀ ਹੈ। ਖ਼ਾਨ ਨੇ ਪਟੀਸ਼ਨ ਵਿੱਚ ਸਜ਼ਾ ਮੁਅੱਤਲ ਤੇ ਫੈਸਲਾ ਰੱਦ ਕੀਤੇ ਜਾਣ ਦੀ ਮੰਗ ਕੀਤੀ ਹੈ। -ਪੀਟੀਆਈ



News Source link
#ਤਸ਼ਖਨ #ਕਸ #ਚ #ਸਜ #ਦ #ਫਸਲ #ਨ #ਚਣਤ #ਦਦ #ਇਮਰਨ #ਦ #ਪਟਸ਼ਨ #ਤ #ਸਣਵਈ #ਵਰਵਰ #ਤਕ #ਮਲਤਵ

- Advertisement -

More articles

- Advertisement -

Latest article