35 C
Patiāla
Friday, May 17, 2024

ਜੂਨੀਅਰ ਮਹਿਲਾ ਹਾਕੀ: ਜਰਮਨੀ ਨੇ ਭਾਰਤ ਨੂੰ 3-1 ਨਾਲ ਹਰਾਇਆ

Must read


ਡਸੇਲਡੋਰਫ, 19 ਅਗਸਤ

ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਅੱਜ ਇੱਥੇ ਮੇਜ਼ਬਾਨ ਜਰਮਨੀ ਤੋਂ 1-3 ਨਾਲ ਹਾਰ ਨਾਲ ਚਾਰ ਦੇਸ਼ਾਂ ਦੇ ਟੂਰਨਾਮੈਂਟ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਭਾਰਤ ਲਈ ਇੱਕੋ-ਇੱਕ ਗੋਲ ਮੁਮਤਾਜ਼ ਖਾਨ ਨੇ 60ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਕੀਤਾ। ਜਰਮਨੀ ਲਈ ਹੈਨ ਮੈਰੀ ਨੇ 9ਵੇਂ, ਸੇਡੇਲ ਕੈਰੋਲਿਨ ਨੇ 37ਵੇਂ ਅਤੇ ਲੇਨਾ ਕੇਲਰ ਨੇ 58ਵੇਂ ਮਿੰਟ ਵਿੱਚ ਗੋਲ ਕੀਤੇ। ਭਾਰਤ ਦਾ ਅਗਲਾ ਮੁਕਾਬਲਾ ਭਲਕੇ ਐਤਵਾਰ ਨੂੰ ਇੰਗਲੈਂਡ ਨਾਲ ਹੋਵੇਗਾ। -ਪੀਟੀਆਈ



News Source link

- Advertisement -

More articles

- Advertisement -

Latest article