22 C
Patiāla
Thursday, May 2, 2024

ਪ੍ਰਧਾਨ ਮੰਤਰੀ ਮੋਦੀ ਵੱਲੋਂ ਲੋਕਾਂ ਨੂੰ ਸੋਸ਼ਲ ਮੀਡੀਆ ਡੀਪੀ ’ਤੇ ਤਿਰੰਗਾ ਲਾਉਣ ਦੀ ਅਪੀਲ

Must read


ਨਵੀਂ ਦਿੱਲੀ, 13 ਅਗਸਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਹਰ ਘਰ ਤਿਰੰਗਾ’ ਕੰਪੇਨ ਤਹਿਤ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟਾਂ ’ਤੇ ਕੌਮੀ ਝੰਡੇ ‘ਤਿਰੰਗੇ’ ਦੀ ਤਸਵੀਰ ਲਾਉਣ। ਪ੍ਰਧਾਨ ਮੰਤਰੀ ਨੇ ਸ਼ੁੱਕਰਵਾਰ ਨੂੰ ਸੱਦਾ ਦਿੱਤਾ ਸੀ ਕਿ ਦੇਸ਼ਵਾਸੀ 13 ਤੋਂ 15 ਅਗਸਤ ਦਰਮਿਆਨ ‘ਹਰ ਘਰ ਤਿਰੰਗਾ’ ਮੁਹਿੰਮ ਵਿੱਚ ਸ਼ਾਮਲ ਹੋਣ। ਉਨ੍ਹਾਂ ਟਵਿੱਟਰ ’ਤੇ (ਹੁਣ ਐਕਸ) ਲੋਕਾਂ ਨੂੰ ਅਪੀਲ ਕੀਤੀ ਕਿ ਉਹ www.harghartiranga.com ਉੱਤੇ ਤਿਰੰਗੇ ਨਾਲ ਆਪਣੀਆਂ ਤਸਵੀਰਾਂ ਵੀ ਅਪਲੋਡ ਕਰਨ। -ਪੀਟੀਆਈ



News Source link
#ਪਰਧਨ #ਮਤਰ #ਮਦ #ਵਲ #ਲਕ #ਨ #ਸਸ਼ਲ #ਮਡਆ #ਡਪ #ਤ #ਤਰਗ #ਲਉਣ #ਦ #ਅਪਲ

- Advertisement -

More articles

- Advertisement -

Latest article