ਖੇਡਾਂ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਜੈਅੰਤ ਨਾਥ ਡੀਈਆਰਸੀ ਦੇ ਅੰਤਰਿਮ ਚੇਅਰਪਰਸਨ ਨਿਯੁਕਤ By Mehra Media Team August 4, 2023 0 51 Share Facebook Twitter Pinterest WhatsApp Must read ਨਿੱਝਰ ਦੀ ਹੱਤਿਆ ਭਾਰਤ ਨੇ ਕਰਵਾਈ: ਜਗਮੀਤ ਸਿੰਘ ਦਾ ਦੋਸ਼ May 4, 2024 ਅਕਾਲੀ ਦਲ ਨੇ ਭਾਈਚਾਰਕ ਸਾਂਝ ਮਜ਼ਬੂਤ ਕੀਤੀ: ਪਰਮਿੰਦਰ ਸ਼ਰਮਾ May 4, 2024 ਦੀਨਾਨਗਰ: ਭੱਠਾ ਮਜ਼ਦੂਰਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ – Punjabi Tribune May 4, 2024 ਮਨੀਪੁਰ ’ਚ ਹਿੰਸਾ ਦਾ ਸਾਲ May 4, 2024 Mehra Media Teamhttps://punjabimedia.in ਨਵੀਂ ਦਿੱਲੀ, 4 ਅਗਸਤਸੁਪਰੀਮ ਕੋਰਟ ਨੇ ਅੱਜ ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਜੈਅੰਤ ਨਾਥ ਦਿੱਲੀ ਇਲੈੱਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ (ਡੀਈਆਰਸੀ) ਦਾ ਅੰਤਰਿਮ ਚੇਅਰਪਰਸਨ ਨਿਯੁਕਤ ਕੀਤਾ ਹੈ। ਇਹ ਹੁਕਮ ਚੀਫ ਜਸਟਿਸ ਡੀ.ਵਾਈ. ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਪਾਸ ਕੀਤੇ। ਬੈਂਚ ਨੇ ਇਹ ਹੁਕਮ ਦਿੱਲੀ ਸਰਕਾਰ ਵੱਲੋਂ ਪੇਸ਼ ਹੋਏ ਵਕੀਲ ਅਭਿਸ਼ੇਕ ਸਿੰਘਵੀ ਵੱਲੋਂ ਇਹ ਆਖੇ ਜਾਣ ਕਿ ਸਿਖਰਲੀ ਅਦਾਲਤ ਇਸ ਅਹੁਦੇ ਲਈ ਕਿਸੇ ਨੂੰ ਵੀ ਚੁਣ ਸਕਦੀ ਹੈ, ਮਗਰੋਂ ਪਾਸ ਕੀਤਾ। -ਪੀਟੀਆਈ ਸਬੰਧਿਤ ਖ਼ਬਰਾਂ Updated At: August 4, 2023 20:57 PM (IST) Updated At: August 4, 2023 20:33 PM (IST) Updated At: August 4, 2023 17:46 PM (IST) Updated At: August 4, 2023 17:11 PM (IST) Updated At: August 4, 2023 15:12 PM (IST) Updated At: August 4, 2023 14:47 PM (IST) News Source link Tagsਅਤਰਮਸਬਕਹਈਕਰਟਚਅਰਪਰਸਨਜਅਤਜਸਟਸਜਜਡਈਆਰਸਦਨਥਨਯਕਤ Share Facebook Twitter Pinterest WhatsApp Previous articleਰਾਹੁਲ ਗਾਂਧੀ ਵੱਲੋਂ ਲਾਲੂ ਪ੍ਰਸਾਦ ਯਾਦਵ ਨਾਲ ਮੁਲਾਕਾਤ – punjabitribuneonline.comNext articleਜੰਮੂ-ਕਸ਼ਮੀਰ: ਦਹਿਸ਼ਤਗਰਦਾਂ ਨਾਲ ਮੁਕਾਬਲੇ ’ਚ ਤਿੰਨ ਜਵਾਨ ਜ਼ਖ਼ਮੀ - Advertisement - More articles ਅਕਾਲੀ ਦਲ ਨੇ ਭਾਈਚਾਰਕ ਸਾਂਝ ਮਜ਼ਬੂਤ ਕੀਤੀ: ਪਰਮਿੰਦਰ ਸ਼ਰਮਾ May 4, 2024 ਕੀ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਕਲਾਕਾਰ ‘ਸੋਢੀ’ ਨੇ ਗੁੰਮ ਹੋਣ ਦੀ ਯੋਜਨਾ ਖੁਦ ਬਣਾਈ ? May 3, 2024 ਮੋਦੀ ਸਰਕਾਰ ਨੇ ਆਮ ਆਦਮੀ ਦਾ ਜੀਵਨ ਨਰਕ ਬਣਾਇਆ: ਮੇਵਾ ਸਿੰਘ May 3, 2024 - Advertisement - Latest article ਨਿੱਝਰ ਦੀ ਹੱਤਿਆ ਭਾਰਤ ਨੇ ਕਰਵਾਈ: ਜਗਮੀਤ ਸਿੰਘ ਦਾ ਦੋਸ਼ May 4, 2024 ਅਕਾਲੀ ਦਲ ਨੇ ਭਾਈਚਾਰਕ ਸਾਂਝ ਮਜ਼ਬੂਤ ਕੀਤੀ: ਪਰਮਿੰਦਰ ਸ਼ਰਮਾ May 4, 2024 ਦੀਨਾਨਗਰ: ਭੱਠਾ ਮਜ਼ਦੂਰਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ – Punjabi Tribune May 4, 2024 ਮਨੀਪੁਰ ’ਚ ਹਿੰਸਾ ਦਾ ਸਾਲ May 4, 2024 ਸਰਕਾਰ ਨੇ ਮੰਨਿਆ ਕਿ ਮੂਸੇਵਾਲਾ ਦੀ ਮੌਤ ਸੁਰੱਖਿਆ ਘਟਾਉਣ ਕਾਰਨ ਹੋਈ: ਬਲਕੌਰ ਸਿੰਘ May 4, 2024
ਨਵੀਂ ਦਿੱਲੀ, 4 ਅਗਸਤਸੁਪਰੀਮ ਕੋਰਟ ਨੇ ਅੱਜ ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਜੈਅੰਤ ਨਾਥ ਦਿੱਲੀ ਇਲੈੱਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ (ਡੀਈਆਰਸੀ) ਦਾ ਅੰਤਰਿਮ ਚੇਅਰਪਰਸਨ ਨਿਯੁਕਤ ਕੀਤਾ ਹੈ। ਇਹ ਹੁਕਮ ਚੀਫ ਜਸਟਿਸ ਡੀ.ਵਾਈ. ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਪਾਸ ਕੀਤੇ। ਬੈਂਚ ਨੇ ਇਹ ਹੁਕਮ ਦਿੱਲੀ ਸਰਕਾਰ ਵੱਲੋਂ ਪੇਸ਼ ਹੋਏ ਵਕੀਲ ਅਭਿਸ਼ੇਕ ਸਿੰਘਵੀ ਵੱਲੋਂ ਇਹ ਆਖੇ ਜਾਣ ਕਿ ਸਿਖਰਲੀ ਅਦਾਲਤ ਇਸ ਅਹੁਦੇ ਲਈ ਕਿਸੇ ਨੂੰ ਵੀ ਚੁਣ ਸਕਦੀ ਹੈ, ਮਗਰੋਂ ਪਾਸ ਕੀਤਾ। -ਪੀਟੀਆਈ