27.2 C
Patiāla
Monday, April 29, 2024

ਸਰਕਾਰੀ ਕਰਮਚਾਰੀਆਂ ਦੀ ਪੈਨਸ਼ਨ ਪ੍ਰਣਾਲੀ ਦੀ ਸਮੀਖਿਆ ਜਾਰੀ: ਵਿੱਤ ਮੰਤਰਾਲਾ

Must read


ਨਵੀਂ ਦਿੱਲੀ, 22 ਜੂਨ

ਸਰਕਾਰੀ ਕਰਮਚਾਰੀਆਂ ਲਈ ਮੌਜੂਦਾ ਪੈਨਸ਼ਨ ਪ੍ਰਣਾਲੀ ‘ਐੱਨਪੀਐੱਸ’ ਦੀ ਸਮੀਖਿਆ ਕਰਨ ਲਈ ਕਾਇਮ ਕਮੇਟੀ ਇਸ ਸਮੇਂ ਭਾਈਵਾਲਾਂ ਨਾਲ ਸਲਾਹ-ਮਸ਼ਵਰਾ ਕਰ ਰਹੀ ਹੈ ਤੇ ਇਸ ਦੀ ਰਿਪੋਰਟ ਨੂੰ ਅੰਤਮ ਰੂਪ ਨਹੀਂ ਦਿੱਤਾ ਗਿਆ। ਵਿੱਤ ਮੰਤਰਾਲੇ ਨੇ ਸਰਕਾਰੀ ਕਰਮਚਾਰੀਆਂ ਲਈ ਪੈਨਸ਼ਨ ਸਕੀਮ ਦੀ ਸਮੀਖਿਆ ਕਰਨ ਅਤੇ ਕੌਮੀ ਪੈਨਸ਼ਨ ਪ੍ਰਣਾਲੀ (ਐੱਨਪੀਐੱਸ) ਦੇ ਮੌਜੂਦਾ ਢਾਂਚੇ ਵਿੱਚ ਜ਼ਰੂਰੀ ਤਬਦੀਲੀਆਂ ਦਾ ਸੁਝਾਅ ਦੇਣ ਲਈ ਵਿੱਤ ਸਕੱਤਰ ਟੀਵੀ ਸੋਮਨਾਥਨ ਦੀ ਪ੍ਰਧਾਨਗੀ ਵਿੱਚ ਅਪਰੈਲ ਵਿੱਚ ਕਮੇਟੀ ਕਾਇਮ ਕੀਤੀ ਸੀ।



News Source link

- Advertisement -

More articles

- Advertisement -

Latest article