38 C
Patiāla
Friday, May 3, 2024

ਹੰਟਰ ਬਾਇਡਨ ਆਮਦਨ ਕਰ ਦਾ ਭੁਗਤਾਨ ਨਾ ਕਰਨ ਦੇ ਮਾਮਲੇ ’ਚ ਦੋਸ਼ੀ

Must read


ਵਾਸ਼ਿੰਗਟਨ: ਅਮਰੀਕਾ ਦੇ ਡੈਲਾਵੇਅਰ ਦੀ ਅਦਾਲਤ ਵੱਲੋਂ ਦਾਇਰ ਦੋਸ਼ ਪੱਤਰ ਵਿਚ ਰਾਸ਼ਟਰਪਤੀ ਜੋਅ ਬਾਇਡਨ ਦੇ ਪੁੱਤਰ ਹੰਟਰ ਉਤੇ ਫੈਡਰਲ ਆਮਦਨ ਕਰ ਦਾ ਭੁਗਤਾਨ ਕਰਨ ਵਿਚ ਅਸਫ਼ਲ ਰਹਿਣ ਤੇ ਗੈਰਕਾਨੂੰਨੀ ਢੰਗ ਨਾਲ ਹਥਿਆਰ ਰੱਖਣ ਦੇ ਇਲਜ਼ਾਮ ਲਾਏ ਗਏ ਹਨ। ਹਾਲਾਂਕਿ ਉਨ੍ਹਾਂ ਨਿਆਂ ਵਿਭਾਗ ਨਾਲ ਇਕ ਸਮਝੌਤਾ ਕਰ ਲਿਆ ਹੈ। ਅੱਜ ਜਨਤਕ ਕੀਤੇ ਗਏ ਸਮਝੌਤੇ ਦੇ ਹਿੱਸੇ ਦੇ ਰੂਪ ਵਿਚ ਹੰਟਰ ਬਾਇਡਨ ਟੈਕਸ ਅਪਰਾਧਾਂ ਲਈ ਗੁਨਾਹ ਕਬੂਲ ਲੈਣਗੇ ਤੇ ਦੂਜੇ ਮਾਮਲੇ ਵਿਚ ਉਨ੍ਹਾਂ ਦੇ ਇਕ ਸਮਝੌਤੇ ਉਤੇ ਪਹੁੰਚਣ ਦੀ ਉਮੀਦ ਹੈ। -ਏਪੀ 





News Source link

- Advertisement -

More articles

- Advertisement -

Latest article