33.5 C
Patiāla
Friday, May 3, 2024

ਮਨੀਪੁਰ ਦੇ ਕਈ ਇਲਾਕਿਆਂ ’ਚ ਸਾਰੀ ਰਾਤ ਹੁੰਦੀ ਰਹੀ ਗੋਲਬਾਰੀ

Must read


ਇੰਫਾਲ, 21 ਜੂਨ

ਮਨੀਪੁਰ ਪੂਰਬੀ ਦੇ ਥੰਗਜਿੰਗ ਵਿੱਚ ਰਾਤ ਨੂੰ ਰੁਕ-ਰੁਕ ਕੇ ਗੋਲੀਬਾਰੀ ਦੀ ਸੂਚਨਾ ਮਿਲੀ ਹੈ। ਅਧਿਕਾਰੀਆਂ ਮੁਤਾਬਕ ਗੋਲੀਬਾਰੀ ਰੁਕਣ ਤੋਂ ਪਹਿਲਾਂ ਆਟੋਮੈਟਿਕ ਹਥਿਆਰਾਂ ਦੇ 15-20 ਗੋਲੀਆਂ ਚੱਲਣ ਦੀ ਆਵਾਜ਼ ਸੁਣੀ। ਸੁਗਨੂ ਤੋਂ ਲਗਭਗ ਦੋ ਕਿਲੋਮੀਟਰ ਉੱਤਰ ਵਿਚ ਗੋਲੀਬਾਰੀ ਦੀ ਆਵਾਜ਼ ਸੁਣੀ ਗਈ। ਕਾਂਗਚੁਪ ਸੈਕਟਰ ਦੇ ਗੇਲਜ਼ਾਂਗ ਅਤੇ ਸਿੰਗਦਾ ਤੋਂ ਵੀ ਰੁਕ-ਰੁਕ ਕੇ ਗੋਲੀਬਾਰੀ ਦੀ ਸੂਚਨਾ ਮਿਲੀ ਹੈ।



News Source link

- Advertisement -

More articles

- Advertisement -

Latest article