ਲੰਡਨ, 17 ਜੂਨ
ਗੈਰ-ਕਾਨੂੰਨੀ ਪਰਵਾਸੀਆਂ ਵਿਰੁੱਧ ਵੱਡੀ ਕਾਰਵਾਈ ਕਰਦੇ ਹੋਏ ਬਰਤਾਨੀਆ ਐਨਫੋਰਸਮੈਂਟ ਅਫਸਰਾਂ ਨੇ 20 ਤੋਂ ਵੱਧ ਦੇਸ਼ਾਂ ਦੇ 105 ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਦੇਸ਼ ਵਿਚ ਗੈਰ-ਕਾਨੂੰਨੀ ਤੌਰ ‘ਤੇ ਕੰਮ ਕਰ ਰਹੇ ਸਨ। ਦੇਸ਼ ਵਿਆਪੀ ਕਾਰਵਾਈ ਵਿੱਚ 300 ਤੋਂ ਵੱਧ ਇਮੀਗ੍ਰੇਸ਼ਨ ਅਫਸਰਾਂ ਨੇ ਇੱਕ ਦਿਨ ਵਿੱਚ ਵੱਖ ਵੱਖ ਥਾਵਾਂ ’ਤੇ ਛਾਪੇ ਮਾਰੇ।
News Source link
#ਬਰਤਨਆ #ਚ #ਨਜਇਜ #ਪਰਵਸਆ #ਖਲਫ #ਵਡ #ਕਰਵਈ #ਤ #ਵਧ #ਦਸ਼ #ਦ #ਨਗਰਕ #ਗਰਫਤਰ