29.2 C
Patiāla
Saturday, April 27, 2024

ਦੇਸ਼ ’ਚ ਖ਼ੁਰਾਕੀ ਵਸਤਾਂ ਤੇ ਈਂਧਨ ਦੀਆਂ ਕੀਮਤਾਂ ਡਿੱਗਣ ਨਾਲ ਥੋਕ ਮਹਿੰਗਾਈ ਦਰ -3.48 ਫ਼ੀਸਦ ’ਤੇ ਪੁੱਜੀ: ਸਰਕਾਰੀ ਦਾਅਵਾ

Must read


ਨਵੀਂ ਦਿੱਲੀ, 14 ਜੂਨ

ਦੇਸ਼ ’ਚ ਮਹਿੰਗਾਈ ਤੋਂ ਪ੍ਰੇਸ਼ਨ ਜਨਤਾ ਨੂੰ ਸਰਕਾਰ ਵੱਲੋਂ ਜਾਰੀ ਅੰਕੜਿਆਂ ਨੇ ਢਾਰਸ ਦਿੱਤੀ ਹੈ, ਜਿਸ ਮੁਤਾਬਕ ਥੋਕ ਮੁੱਲ ਸੂਚਕ ਅੰਕ ‘ਤੇ ਆਧਾਰਿਤ ਮਹਿੰਗਾਈ ਦਰ ਮਈ ‘ਚ ਘਟ ਕੇ ਸਿਫ਼ਰ ਤੋਂ 3.48 ਫੀਸਦੀ ‘ਤੇ ਆ ਗਈ ਹੈ। ਇਹ ਤਿੰਨ ਸਾਲਾਂ ਵਿੱਚ ਇਸ ਦਾ ਸਭ ਤੋਂ ਹੇਠਲਾ ਪੱਧਰ ਹੈ। ਥੋਕ ਮਹਿੰਗਾਈ ਦਰ ਮੁੱਖ ਤੌਰ ‘ਤੇ ਖੁਰਾਕੀ ਵਸਤਾਂ, ਈਂਧਨ ਅਤੇ ਨਿੱਤਾ ਦੀਆਂ ਵਸਤੂਆਂ ਦੀਆਂ ਘੱਟ ਕੀਮਤਾਂ ਕਾਰਨ ਘਟੀ ਹੈ। ਇਹ ਲਗਾਤਾਰ ਦੂਜਾ ਮਹੀਨਾ ਹੈ, ਜਦੋਂ ਥੋਕ ਮੁੱਲ ਸੂਚਕ ਅੰਕ ਆਧਾਰਿਤ ਮਹਿੰਗਾਈ ਜ਼ੀਰੋ ਤੋਂ ਹੇਠਾਂ ਹੈ। ਅਪ੍ਰੈਲ ‘ਚ ਇਹ (-) 0.92 ਫੀਸਦੀ ‘ਤੇ ਸੀ। ਮਈ 2022 ਵਿੱਚ ਥੋਕ ਮਹਿੰਗਾਈ ਦਰ 16.63 ਫੀਸਦੀ ਰਹੀ। 



News Source link

- Advertisement -

More articles

- Advertisement -

Latest article