30.2 C
Patiāla
Monday, April 29, 2024

2024 ਲੋਕ ਸਭਾ ਚੋਣਾਂ: ਜਿਥੇ ਕਿਧਰੇ ਕਾਂਗਰਸ ਮਜ਼ਬੂਤ ਉਸ ਦਾ ਸਮਰਥਨ ਕਰਾਂਗੇ: ਮਮਤਾ

Must read


ਕੋਲਕਾਤਾ, 15 ਮਈ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਮਮਤਾ ਬੈਨਰਜੀ ਨੇ ਸਾਲ 2024 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਕਿਹਾ ਕਿ ਜਿਥੇ ਕਿਧਰੇ ਵੀ ਕਾਂਗਰਸ ਮਜ਼ਬੂਤ ਹੈ, ਉਹ ਉਸ ਦਾ ਸਮਰਥਨ ਕਰਨਗੇ। ਲੋਕ ਸਭਾ ਚੋਣਾਂ ਲਈ ਪਾਰਟੀਆਂ ’ਚ ਆਪਸੀ ਸੀਟਾਂ ਦੀ ਵੰਡ ਬਾਰੇ ਉਨ੍ਹਾਂ ਕਿਹਾ ਕਿ ਮਜ਼ਬੂਤ ਖੇਤਰੀ ਦਲਾਂ ਨੂੰ ਪਹਿਲੀ ਮਿਲਣੀ ਚਾਹੀਦੀ ਹੈ।



News Source link

- Advertisement -

More articles

- Advertisement -

Latest article