29.1 C
Patiāla
Sunday, May 5, 2024

ਆਈਪੀਅੇੈੱਲ: ਚੇਨੱਈ ਨੇ ਦਿੱਲੀ ਦੀ ਟੀਮ ਨੂੰ 27 ਦੋੜਾਂ ਨਾਲ ਹਰਾਇਆ

Must read


ਚੇਨੱਈ, 10 ਮਈ

ਇਥੇ ਆਈਪੀਐੱਲ ਮੈਚ ਦੌਰਾਨ ਅੱਜ ਕਪਤਾਨ ਮਹਿੰਦਰ ਸਿੰਘ ਧੋਨੀ ਦੀ 9 ਗੇਂਦਾਂ ਵਿੱਚ 20 ਦੌੜਾਂ ਦੀ ਮਦਦ ਸਦਕਾ ਚੇਨਈ ਸੁਪਰਕਿੰਗਜ਼ ਨੇ ਦਿੱਲੀ ਕੈਪੀਟਲਜ਼ ਖ਼ਿਲਾਫ਼ 167 ਦੋੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਦਿੱਲੀ ਦੀ ਟੀਮ ਨਿਰਧਾਰਤ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ’ਤੇ 140 ਦੋੜਾਂ ਹੀ ਬਣਾ ਸਕੀ ਤੇ 27 ਦੌੜਾਂ ਨਾਲ ਮੈਚ ਹਾਰ ਗਈੇ। -ਪੀਟੀਆਈ 





News Source link

- Advertisement -

More articles

- Advertisement -

Latest article