26.6 C
Patiāla
Tuesday, April 30, 2024

ਕਾਮਰਸ਼ੀਅਲ ਐੱਲਪੀਜੀ ਸਿਲੰਡਰ ਦੀ ਕੀਮਤ 171.5 ਰੁਪਏ ਘਟੀ

Must read


ਨਵੀਂ ਦਿੱਲੀ, 1 ਮਈ

ਕੌਮਾਂਤਰੀ ਪੱਧਰ ’ਤੇ ਨਰਮੀ ਦੇ ਰੁਖ਼ ਤੋਂ ਬਾਅਦ ਅੱਜ ਐੱਲਪੀਜੀ (ਰਸੋਈ ਗੈਸ) ਦੇ ਕਾਮਰਸ਼ੀਅਲ ਸਿਲੰਡਰ ਦੀ ਕੀਮਤ 171.5 ਰੁਪਏ ਘਟੀ ਹੈ। ਜਨਤਕ ਖੇਤਰ ਦੀਆਂ ਤੇਲ ਮਾਰਕਿਟਿੰਗ ਕੰਪਨੀਆਂ ਮੁਤਾਬਕ 19 ਕਿੱਲੋ ਦੇ ਕਾਮਰਸ਼ੀਅਲ ਸਿਲੰਡਰ ਦੀ ਕੀਮਤ ਹੁਣ ਦਿੱਲੀ ਵਿੱਚ 1856 ਰੁਪਏ ਹੈ। ਇਸ ਤੋਂ ਪਹਿਲਾਂ ਪਹਿਲੀ ਅਪਰੈਲ ਨੂੰ ਪ੍ਰਤੀ ਸਿਲੰਡਰ 91.5 ਰੁਪਏ ਘਟਾਏ ਗਏ ਸਨ। -ਪੀਟੀਆਈ



News Source link

- Advertisement -

More articles

- Advertisement -

Latest article