20.4 C
Patiāla
Thursday, May 2, 2024

ਬਾਇਡਨ ਨੇ ਭਾਰਤੀ ਮੂਲ ਦੀ ਅਮਰੀਕੀ ਨੀਰਾ ਟੰਡਨ ਨੂੰ ਅਹਿਮ ਜ਼ਿਮੇਂਵਾਰੀ ਸੌਂਪੀ, ਘਰੇਲੂ ਨੀਤੀ ਸਲਾਹਕਾਰ ਨਿਯੁਕਤ

Must read


ਵਾਸ਼ਿੰਗਟਨ, 6 ਮਈ

ਭਾਰਤੀ-ਅਮਰੀਕੀ ਜਨਤਕ ਨੀਤੀ ਮਾਹਿਰ ਨੀਰਾ ਟੰਡਨ ਨੂੰ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣਾ ਘਰੇਲੂ ਨੀਤੀ ਏਜੰਡਾ ਤਿਆਰ ਕਰਨ ਅਤੇ ਲਾਗੂ ਕਰਨ ਵਿੱਚ ਮਦਦ ਕਰਨ ਲਈ ਆਪਣੀ ਘਰੇਲੂ ਨੀਤੀ ਸਲਾਹਕਾਰ ਨਿਯੁਕਤ ਕੀਤਾ ਹੈ। 52 ਸਾਲਾ ਟੰਡਨ ਨੇ ਬਾਇਡਨ ਦੀ ਘਰੇਲੂ ਨੀਤੀ ਸਲਾਹਕਾਰ ਵਜੋਂ ਸੂਜ਼ਨ ਰਾਈਸ ਦੀ ਥਾਂ ਲਈ। 



News Source link
#ਬਇਡਨ #ਨ #ਭਰਤ #ਮਲ #ਦ #ਅਮਰਕ #ਨਰ #ਟਡਨ #ਨ #ਅਹਮ #ਜਮਵਰ #ਸਪ #ਘਰਲ #ਨਤ #ਸਲਹਕਰ #ਨਯਕਤ

- Advertisement -

More articles

- Advertisement -

Latest article