20.5 C
Patiāla
Thursday, May 2, 2024

ਨਵੀਂ ਦਿੱਲੀ: ਆਈਆਈਐੱਮ ਸੰਬਲਪੁਰ ਨੇ ਡਿਜੀਟਲ ਪਸਾਰੇ ਦੇ ਦੌਰ ’ਚ ਕਾਰੋਬਾਰੀ ਚੁਣੌਤੀਆਂ ’ਤੇ ਸੈਮੀਨਾਰ ਕਰਵਾਇਆ

Must read


ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 6 ਮਈ

ਇੰਡੀਆ ਹੈਬੀਟੇਟ ਸੈਂਟਰ ਨਵੀਂ ਦਿੱਲੀ ਵਿਖੇ ਡਿਜੀਟਲ ਦੇ ਪਸਾਰੇ ਦੌਰ ’ਚ ਕਾਰੋਬਾਰੀ ਚੁਣੌਤੀਆਂ ਬਾਰੇ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਦੇਸ਼ ਦੀਆਂ ਨਾਮੀ ਅਕਾਦਮਿਕ ਸ਼ਖ਼ਸੀਅਤਾਂ ਨੇ ਆਪਣੇ ਵਿਚਾਰ ਰੱਖੇ। ਵਿਦੇਸ਼ੀ ਮਹਿਮਾਨਾਂ ਵੱਲੋਂ ਲਈ ਨਵੇਂ ਕਾਰੋਬਾਰ ਪ੍ਰਬੰਧਾਂ ਸਮੇਤ ਕਰੋਨਾ ਤੋਂ ਪਹਿਲਾਂ ਅਤੇ ਬਾਅਦ ਦੀਆਂ ਚੁਣੌਤੀਆਂ ਬਾਰੇ ਚਰਚਾ ਕੀਤੀ। ਖ਼ਾਸ ਕਰਕੇ ਅਕਾਦਮਿਕ ਖੇਤਰ ਚ ਆਨਲਾਈਨ ਸਿੱਖਿਆ ਦੇ ਨਵੇਂ ਰੁਝਾਨਾਂ ਬਾਰੇ ਵੀ ਸ਼ਹਿਰੀ ਖੇਤਰਾਂ ਮੱਧਵਰਗੀ ਪਰਿਵਾਰਾਂ ਨੂੰ ਦਰਪੇਸ਼ ਚੁਣੌਤੀਆਂ ਬਾਰੇ ਮਾਹਿਰਾਂ ਨੇ ਵਿਚਾਰ ਰੱਖੇ।



News Source link

- Advertisement -

More articles

- Advertisement -

Latest article