29.7 C
Patiāla
Monday, May 6, 2024

ਜੰਮੂ-ਕਸ਼ਮੀਰ ਵਿੱਚ ਵਾਹਨ ਪਲਟਣ ਕਾਰਨ 11 ਸੈਲਾਨੀਆਂ ਸਣੇ 12 ਜ਼ਖ਼ਮੀ

Must read


ਸ੍ਰੀਨਗਰ, 6 ਮਈ

ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿਚ ਸੈਲਾਨੀਆਂ ਨੂੰ ਲਿਜਾ ਰਹੇ ਵਾਹਨ ਦੇ ਪਲਟਣ ਕਾਰਨ 11 ਸੈਲਾਨੀਆਂ ਸਣੇ 12 ਜਣੇ ਜ਼ਖ਼ਮੀ ਹੋ ਗਏ। ਇਹ ਹਾਦਸਾ ਖੁਦਵਾਨੀ ਬਾਈਪਾਸ ਸੜਕ ’ਤੇ ਵਾਪਰਿਆ। ਪੁਲੀਸ ਅਧਿਕਾਰੀ ਅਨੁਸਾਰ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਸਾਰਿਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ। ਪੀਟੀਆਈ



News Source link

- Advertisement -

More articles

- Advertisement -

Latest article