24 C
Patiāla
Friday, May 3, 2024

ਕਾਂਗਰਸ ਦਾ ਮੋਦੀ ਨੂੰ ਮੋੜਵਾਂ ਜਵਾਬ: ਕਰਨਾਟਕ ਦੇ ਲੋਕ 10 ਮਈ ਨੂੰ ‘40 ਫ਼ੀਸਦੀ ਕਮਿਸ਼ਨ ਸਰਕਾਰ’ ਦੇ ਅੰਤ ਦੀ ਗਾਰੰਟੀ ਦੇਣਗੇ

Must read


ਨਵੀਂ ਦਿੱਲੀ, 27 ਅਪਰੈਲ

ਕਾਂਗਰਸ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਮਲੇ ਦਾ ਜਵਾਬ ਦਿੰਦਿਆਂ ਕਿਹਾ ਕਿ ਕਰਨਾਟਕ ਦੇ ਲੋਕ 10 ਮਈ ਨੂੰ ‘40 ਫ਼ੀਸਦ ਕਮਿਸ਼ਨ ਵਾਲੀ ਸਰਕਾਰ’ ਦੇ ਅੰਤ ਦੀ ਗਾਰੰਟੀ ਦੇਣਗੇ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਕਰਨਾਟਕ ਵਿੱਚ ਕਾਂਗਰਸ ਦੀ ਸਰਕਾਰ ਬਣਨ ਨਾਲ ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਵਾਂਗ ਪਾਰਟੀ ਦੀ ਚੋਣ ‘ਗਾਰੰਟੀ’ ਨੂੰ ਲਾਗੂ ਕਰਨਾ ਸ਼ੁਰੂ ਹੋ ਜਾਵੇਗਾ।



News Source link

- Advertisement -

More articles

- Advertisement -

Latest article