40.7 C
Patiāla
Sunday, May 12, 2024

ਪਟਿਆਲਾ ਤੋਂ ਆਈਪੀਐੱਲ ਮੈਚਾਂ ’ਤੇ ਸੱਟਾ ਲਾਉਂਦੇ ਦੋ ਗ੍ਰਿਫ਼ਤਾਰ

Must read


ਪਟਿਆਲਾ, 16 ਅਪਰੈਲ

ਪੁਲੀਸ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਮੈਚਾਂ ’ਤੇ ਸੱਟਾ ਲਾਉਣ ਦੇ ਦੋਸ਼ ਹੇਠ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਅੱਜ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਕੁਲਪ੍ਰੀਤ ਵਾਸੀ ਰਤਨ ਨਗਰ ਅਤੇ ਸੋਨੂ ਵਾਸੀ ਰਣਜੀਤ ਨਗਰ ਪਟਿਆਲਾ ਵਜੋਂ ਹੋਈ ਹੈ। ਪੁਲੀਸ ਨੇ ਉਨ੍ਹਾਂ ਕੋਲੋਂ 13 ਮੋਬਾਈਲ ਫੋਨ ਅਤੇ 74,700 ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ। ਦੋਵਾਂ ਖ਼ਿਲਾਫ਼ ਇੱਥੇ ਸਿਵਲ ਪੁਲੀਸ ਲਾਈਨ ਥਾਣੇ ਵਿੱਚ ਆਈਪੀਸੀ ਅਤੇ ਜਨਤਕ ਜੂਆ ਕਾਨੂੰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। -ਪੀਟੀਆਈ





News Source link

- Advertisement -

More articles

- Advertisement -

Latest article