27.5 C
Patiāla
Sunday, May 5, 2024

ਦੇਸ਼ ਦੇ ਸਭ ਤੋਂ ਬਜ਼ੁਰਗ ਅਰਬਪਤੀ ਮਹਿੰਦਰਾ ਐਂਡ ਮਹਿੰਦਰਾ ਦੇ ਸਾਬਕਾ ਚੇਅਰਮੈਨ ਦਾ 99 ਸਾਲ ਦੀ ਉਮਰ ’ਚ ਦੇਹਾਂਤ

Must read


ਨਵੀਂ ਦਿੱਲੀ, 12 ਅਪਰੈਲ

ਮਹਿੰਦਰਾ ਐਂਡ ਮਹਿੰਦਰਾ ਦੇ ਸਾਬਕਾ ਚੇਅਰਮੈਨ ਕੇਸ਼ਬ ਮਹਿੰਦਰਾ ਦਾ ਅੱਜ ਸਵੇਰੇ ਮੁੰਬਈ ਵਿੱਚ ਦੇਹਾਂਤ ਹੋ ਗਿਆ। ਉਹ ਆਨੰਦ ਮਹਿੰਦਰਾ ਦੇ ਚਾਚਾ ਸਨ। ਪਰਿਵਾਰ ਦੇ ਇੱਕ ਨਜ਼ਦੀਕੀ ਨੇ ਦੱਸਿਆ ਕਿ ਮਹਿੰਦਰਾ (99) ਨੇ ਅੱਜ ਸਵੇਰੇ ਘਰ ਵਿੱਚ ਆਖਰੀ ਸਾਹ ਲਿਆ। ਉਹ 1947 ਵਿੱਚ ਕੰਪਨੀ ਨਾਲ ਜੁੜੇ ਤੇ 1963 ਵਿੱਚ ਚੇਅਰਮੈਨ ਬਣੇ ਤੇ 2012 ਤੱਕ ਇਸ ਅਹੁਦੇ ’ਤੇ ਰਹੇ। ਫੋਰਬਸ ਵੱਲੋਂ ਜਾਰੀ ਸਾਲ 2023 ਦੇ ਅਰਬਪਤੀਆਂ ਦੀ ਸੂਚੀ ਵਿੱਚ ਕੇਸ਼ਬ ਮਹਿੰਦਰਾ ਭਾਰਤ ਦੇ ਸਭ ਤੋਂ ਉਮਰਦਰਾਜ਼ ਅਰਬਪਤੀ ਸਨ। ਉਨ੍ਹਾਂ ਕੋਲ 1.6 ਅਰਬ ਡਾਲਰ ਦੀ ਸੰਪਤੀ ਹੈ। 



News Source link

- Advertisement -

More articles

- Advertisement -

Latest article