27.3 C
Patiāla
Tuesday, April 30, 2024

ਅਮਰੀਕਾ ’ਚ ਬਜ਼ੁਰਗਾਂ ਨਾਲ ਆਨਲਾਈਨ ਠੱਗ ਮਾਰਨ ਵਾਲੇ ਭਾਰਤੀ ਨੂੰ 33 ਮਹੀਨਿਆਂ ਦੀ ਕੈਦ ਤੇ 24 ਲੱਖ ਡਾਲਰ ਜੁਰਮਾਨਾ

Must read


ਵਾਸ਼ਿੰਗਟਨ, 7 ਅਪਰੈਲ

ਅਮਰੀਕਾ ਵਿੱਚ ਭਾਰਤੀ ਨਾਗਰਿਕ ਨੂੰ ਬਜ਼ੁਰਗਾਂ ਨਾਲ ਧੋਖਾਧੜੀ ਦੇ ਮਾਮਲੇ ਵਿੱਚ 33 ਮਹੀਨਿਆਂ ਦੀ ਕੈਦ ਅਤੇ 24 ਲੱਖ ਡਾਲਰ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਆਸ਼ੀਸ਼ ਬਜਾਜ (29) ਨੇ ਪਿਛਲੇ ਸਾਲ 4 ਅਗਸਤ ਨੂੰ ਨੇਵਾਰਕ ਸੰਘੀ ਅਦਾਲਤ ਵਿੱਚ ਜ਼ਿਲ੍ਹਾ ਜੱਜ ਕੇਵਿਨ ਮੈਕਨਲਟੀ ਦੇ ਸਾਹਮਣੇ ਆਨਲਾਈਨ ਧੋਖਾਧੜੀ ਦੀ ਸਾਜ਼ਿਸ਼ ਰਚਣ ਦਾ ਦੋਸ਼ ਕਬੂਲ ਕੀ ਤਾ ਸੀ।



News Source link
#ਅਮਰਕ #ਚ #ਬਜਰਗ #ਨਲ #ਆਨਲਈਨ #ਠਗ #ਮਰਨ #ਵਲ #ਭਰਤ #ਨ #ਮਹਨਆ #ਦ #ਕਦ #ਤ #ਲਖ #ਡਲਰ #ਜਰਮਨ

- Advertisement -

More articles

- Advertisement -

Latest article