38.5 C
Patiāla
Saturday, April 27, 2024

ਸਾਲ 2023-24 ’ਚ ਭਾਰਤ ਦੀ ਵਿਕਾਸ ਦਰ ਸੁਸਤ ਰਹੇਗੀ: ਵਿਸ਼ਵ ਬੈਂਕ

Must read


ਨਵੀਂ ਦਿੱਲੀ, 4 ਅਪਰੈਲ

ਵਿਸ਼ਵ ਬੈਂਕ ਨੇ ਕਿਹਾ ਹੈ ਕਿ ਖਪਤ ਵਿੱਚ ਘਟਣ ਕਾਰਨ 2023-24 ਵਿੱਚ ਭਾਰਤ ਦੀ ਜੀਡੀਪੀ ਵਿਕਾਸ ਦਰ ਸੁਸਤ ਪੈ ਕੇ 6.3 ਫ਼ੀਸਦ ਤੱਕ ਆ ਜਾਵੇਗੀ। ਬੈਂਕ ਨੇ ਕਿਹਾ ਹੈ ਕਿ 2023-24 ਵਿੱਚ ਭਾਰਤ ਦਾ ਚਾਲੂ ਖਾਤਾ ਘਾਟਾ 2.1 ਫ਼ੀਸਦ ਰਹੇਗਾ। ਇਸ ਦੇ ਨਾਲ 2023-24 ‘ਚ ਭਾਰਤ ‘ਚ ਪ੍ਰਚੂਨ ਮਹਿੰਗਾਈ 6.6 ਫੀਸਦੀ ਤੋਂ ਘੱਟ ਕੇ 5.2 ਫੀਸਦੀ ਰਹਿ ਸਕਦੀ ਹੈ।



News Source link

- Advertisement -

More articles

- Advertisement -

Latest article