37.3 C
Patiāla
Saturday, May 4, 2024

ਫਿਨਲੈਂਡ ਨਾਟੋ ਦਾ ਮੈਂਬਰ ਬਣੇਗਾ

Must read


ਹੈਲਸਿੰਕੀ, 3 ਅਪਰੈਲ

ਫਿਨਲੈਂਡ ਦੇ ਰਾਸ਼ਟਰਪਤੀ ਦਫਤਰ ਨੇ ਜਾਣਕਾਰੀ ਦਿੱਤੀ ਹੈ ਕਿ ਫਿਨਲੈਂਡ 4 ਅਪਰੈਲ ਨੂੰ ਅਧਿਕਾਰਤ ਤੌਰ ’ਤੇ ਨਾਟੋ ਫੌਜੀ ਗਠਜੋੜ ਦਾ ਮੈਂਬਰ ਬਣ ਜਾਵੇਗਾ। ਨਾਟੋ ਦੇ ਸਕੱਤਰ ਜਨਰਲ ਜੇਂਸ ਸਟੋਲਟਨਬਰਗ ਨੇ ਬਰੱਸਲਜ਼ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਉਹ ਭਲਕੇ 31ਵੇਂ ਮੈਂਬਰ ਵਜੋਂ ਫਿਨਲੈਂਡ ਦਾ ਸਵਾਗਤ ਕਰਨਗੇ। 





News Source link

- Advertisement -

More articles

- Advertisement -

Latest article