38 C
Patiāla
Friday, May 3, 2024

ਆਈਪੀਐੱਲ: ਲਖਨਊ ਟੀਮ ਨੇ ਦਿੱਲੀ ਕੈਪੀਟਲਜ਼ ਨੂੰ 50 ਦੋੜਾਂ ਨਾਲ ਹਰਾਇਆ

Must read


ਲਖਨਊ, 1 ਅਪਰੈਲ

ਇਥੇ ਖੇਡੇ ਗਏ ਆਈਪੀਐੱਲ ਦੇ ਦੂਜੇ ਮੈਚ ਵਿੱਚ ਲਖਨਊ ਸੁਪਰ ਜਾਇੰਟਸ ਦੀ ਟੀਮ ਨੇ ਦਿੱਲੀ ਕੈਪੀਟਲਜ਼ ਨੂੰ 50 ਦੋੜਾਂ ਨਾਲ ਹਰਾ ਦਿੱਤਾ ਹੈੇ। ਲਖਨਊ ਸੁਪਰ ਜਾਇੰਟਸ ਦੀ ਟੀਮ ਨੇ ਦਿੱਲੀ ਟੀਮ ਦੇ ਖ਼ਿਲਾਫ਼ ਛੇ ਵਿਕਟਾਂ ਦੇ ਨੁਕਸਾਨ ’ਤੇ 193 ਦੌੜਾਂ ਦਾ ਵੱਡਾ ਸਕੋਰ ਬਣਾਇਆ। ਸਲਾਮੀ ਬੱਲੇਬਾਜ਼ ਕਾਈਲ ਮੇਅਰਜ਼ ਨੇ 14 ਦੋੜਾਂ ਦੇ ਸਕੋਰ ’ਤੇ ਮਿਲੇ ਜੀਵਨਦਾਨ ਦਾ ਪੂਰਾ ਲਾਹਾ ਲੈਂਦਿਆਂ 73 ਦੌੜਾਂ ਦੀ ਅਰਧਸੈਂਕੜੇ ਵਾਲੀ ਪਾਰੀ ਖੇਡੀ। -ਪੀਟੀਆਈ





News Source link

- Advertisement -

More articles

- Advertisement -

Latest article