41.1 C
Patiāla
Monday, May 13, 2024

ਅਹਿਮਦਾਬਾਦ ਟੈਸਟ ਡਰਾਅ: ਭਾਰਤ ਨੇ ਆਸਟਰੇਲੀਆ ਤੋਂ 4 ਮੈਚਾਂ ਦੀ ਲੜੀ 2-1 ਨਾਲ ਜਿੱਤੀ

Must read


ਅਹਿਮਦਾਬਾਦ, 13 ਮਾਰਚ

ਆਸਟਰੇਲੀਆ ਅਤੇ ਭਾਰਤ ਵਿਚਾਲੇ ਬਾਰਡਰ-ਗਾਵਸਕਰ ਸੀਰੀਜ਼ ਦਾ ਚੌਥਾ ਅਤੇ ਆਖਰੀ ਟੈਸਟ ਮੈਚ ਅੱਜ ਇੱਥੇ ਡਰਾਅ ਰਿਹਾ ਅਤੇ ਭਾਰਤ ਨੇ ਚਾਰ ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤ ਲਈ। ਮੈਚ ਦੇ ਆਖਰੀ ਦਿਨ ਪਿੱਚ ਗੇਂਦਬਾਜ਼ਾਂ ਦੀ ਮਦਦ ਨਹੀਂ ਕਰ ਸਕੀ ਅਤੇ ਪਹਿਲੀ ਪਾਰੀ ਵਿੱਚ 91 ਦੌੜਾਂ ਪਿੱਛੇ ਚੱਲ ਰਹੀ ਆਸਟਰੇਲੀਆ ਨੇ ਆਪਣੀ ਦੂਜੀ ਪਾਰੀ ਵਿੱਚ ਦੋ ਵਿਕਟਾਂ ’ਤੇ 175 ਦੌੜਾਂ ਬਣਾਈਆਂ। ਲਾਬੂਸ਼ੇਨ 63 ਅਤੇ ਸਮਿਥ 10 ਦੌੜਾਂ ਬਣਾ ਕੇ ਬੱਲੇਬਾਜ਼ੀ ਕਰ ਰਹੇ ਸਨ, ਜਦੋਂ ਦੋਵੇਂ ਕਪਤਾਨ ਮੈਚ ਨੂੰ ਖਤਮ ਕਰਨ ਲਈ ਸਹਿਮਤ ਹੋਏ।





News Source link

- Advertisement -

More articles

- Advertisement -

Latest article