23.9 C
Patiāla
Friday, May 3, 2024

ਟੈਸਟ ਮੈਚ: ਚੌਥੇ ਦਿਨ ਲੰਚ ਟਾਈਮ ਤਕ ਭਾਰਤ ਦਾ ਸਕੋਰ 4 ਵਿਕਟਾਂ ’ਤੇ 362 ਦੋੜਾਂ

Must read


ਅਹਿਮਦਾਬਾਦ, 12 ਮਾਰਚ

ਭਾਰਤ ਤੇ ਆਸਟਰੇਲੀਆ ਦਰਮਿਆਨ ਖੇਡੇ ਜਾ ਰਹੇ ਚੌਥੇ ਤੇ ਅੰਤਿਮ ਟੈਸਟ ਮੈਚ ਦੇ ਚੌਥੇ ਦਿਨ ਐਤਵਾਰ ਨੂੰ ਭਾਰਤ ਨੇ ਦੁਪਹਿਰ ਦੇ ਭੋਜਣ (ਲੰਚ ਟਾਈਮ) ਤੱਕ ਚਾਰ ਵਿਕਟਾਂ ’ਤੇ 362 ਦੌੜਾਂ ਬਣਾਈਆਂ। ਲੰਚ ਵੇਲੇ ਵਿਰਾਟ ਕੋਹਲੀ 88 ਜਦੋਂ ਕਿ ਸ੍ਰੀਕਰ ਭਰਤ 25 ਦੌੜਾਂ ਬਣਾ ਕੇ ਕਰੀਜ਼ ’ਤੇ ਸਨ। ਭਾਰਤੀ ਟੀਮ ਆਸਟਰੇਲੀਆ ਦੀ ਪਹਿਲੀ ਪਾਰੀ ਦੀਆਂ 480 ਦੌੜਾਂ ਤੋਂ ਹੁਣ ਤਕ 118 ਦੌੜਾਂ ਪਿੱਛੇ ਹੈ। -ਪੀਟੀਆਈ





News Source link

- Advertisement -

More articles

- Advertisement -

Latest article