28.1 C
Patiāla
Sunday, May 12, 2024

ਅਮਰੀਕਾ: ਹਵਾਈ ਹਾਦਸੇ ’ਚ ਭਾਰਤੀ ਮੂਲ ਦੀ ਔਰਤ ਦੀ ਮੌਤ ਤੇ ਧੀ ਜ਼ਖ਼ਮੀ

Must read


ਨਿਊਯਾਰਕ, 7 ਮਾਰਚ

ਅਮਰੀਕਾ ਦੇ ਨਿਊਯਾਰਕ ਇਲਾਕੇ ਵਿਚ ਐਤਵਾਰ ਨੂੰ ਛੋਟਾ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਭਾਰਤੀ ਮੂਲ ਦੀ ਔਰਤ ਦੀ ਮੌਤ ਹੋ ਗਈ ਅਤੇ ਉਸ ਦੀ ਧੀ ਅਤੇ ਪਾਇਲਟ ਇੰਸਟ੍ਰਕਟਰ ਜ਼ਖ਼ਮੀ ਹੋ ਗਏ। ਰੋਮਾ ਗੁਪਤਾ (63) ਅਤੇ ਉਸ ਦੀ ਧੀ ਰੀਵਾ ਗੁਪਤਾ (33) ਛੋਟੇ ਜਹਾਜ਼ ਵਿੱਚ ਸਵਾਰ ਸਨ। ਜਹਾਜ਼ ਦੇ ਪਾਇਲਟ ਨੇ ਕਾਕਪਿਟ ਵਿੱਚ ਧੂੰਏਂ ਦੀ ਸੂਚਨਾ ਦਿੱਤੀ ਅਤੇ ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਜਹਾਜ਼ ਲੋਂਗ ਆਈਲੈਂਡ ਵਿੱਚ ਘਰਾਂ ਦੇ ਨੇੜੇ ਕਰੈਸ਼ ਹੋ ਗਿਆ। ਰੋਮਾ ਦੀ ਮੌਤ ਹੋ ਗਈ ਅਤੇ ਰੀਵਾ ਅਤੇ 23 ਸਾਲਾ ਪਾਇਲਟ ਇੰਸਟ੍ਰਕਟਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜ਼ਖ਼ਮੀ ਹਸਪਤਾਲ ’ਚ ਭਰਤੀ ਹਨ।



News Source link
#ਅਮਰਕ #ਹਵਈ #ਹਦਸ #ਚ #ਭਰਤ #ਮਲ #ਦ #ਔਰਤ #ਦ #ਮਤ #ਤ #ਧ #ਜਖਮ

- Advertisement -

More articles

- Advertisement -

Latest article