25 C
Patiāla
Monday, April 29, 2024

ਰੀਓ ਤੇ ਸੰਗਮਾ ਮੰਗਲਵਾਰ ਨੂੰ ਲੈਣਗੇ ਮੁੱਖ ਮੰਤਰੀ ਦਾ ਹਲਫ਼

Must read


ਕੋਹਿਮਾ/ਸ਼ਿਲੌਂਗ/ਅਗਰਤਲਾ, 6 ਮਾਰਚ

ਨੈਸ਼ਨਲਿਸਟ ਡੈਮੋਕਰੈਟਿਕ ਪ੍ਰੋਗਰੈਸਿਵ ਪਾਰਟੀ (ਐੱਨਡੀਪੀਪੀ) ਦੇ ਨੈਫਿਊ ਰੀਓ ਤੇ ਨੈਸ਼ਨਲ ਪੀਪਲਜ਼ ਪਾਰਟੀ (ਐੱਨਪੀਪੀ) ਦੇ ਕੋਨਰਾਡ ਸੰਗਮਾ ਭਲਕੇ ਮੰਗਲਵਾਰ ਨੂੰ ਕ੍ਰਮਵਾਰ ਨਾਗਾਲੈਂਡ ਤੇ ਮੇਘਾਲਿਆ ਦੇ ਮੁੱਖ ਮੰਤਰੀਆਂ ਵਜੋਂ ਹਲਫ਼ ਲੈਣਗੇ। ਉਧਰ ਭਾਜਪਾ ਦੇ ਮਾਨਿਕ ਸਾਹਾ ਹੋਲੀ ਤੋਂ ਇਕ ਦਿਨ ਮਗਰੋਂ ਵੀਰਵਾਰ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਨ੍ਹਾਂ ਤਿੰਨਾਂ ਹਲਫ਼ਦਾਰੀ ਸਮਾਗਮਾਂ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ। -ਪੀਟੀਆਈ



News Source link

- Advertisement -

More articles

- Advertisement -

Latest article