29.1 C
Patiāla
Sunday, May 5, 2024

ਕਣਕ ਦੇ ਕੋਟੇ ਦਾ ਮਸਲਾ ਉਠਾਵਾਂਗਾ: ਸਿਮਰਨਜੀਤ

Must read


ਭਵਾਨੀਗੜ੍ਹ (ਪੱਤਰ ਪ੍ਰੇਰਕ): ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸਰਕਾਰੀ ਸਕੀਮ ਤਹਿਤ ਦਿੱਤੀ ਜਾਣ ਵਾਲੀ ਕਣਕ ਦਾ ਕੋਟਾ 25 ਫੀਸਦ ਘਟਾ ਕੇ ਆਮ ਲੋਕਾਂ ਦੇ ਬਣਦੇ ਹੱਕ ਖੋਹ ਰਹੀ ਹੈ। ਉਹ ਇਹ ਮਾਮਲਾ ਸੰਸਦ ’ਚ ਉਠਾਉਣਗੇ। 





News Source link

- Advertisement -

More articles

- Advertisement -

Latest article