35.6 C
Patiāla
Monday, May 6, 2024

ਹਾਕੀ ਇੰਡੀਆ ਨੇ ਦੱਖਣੀ ਅਫਰੀਕਾ ਦੇ ਕ੍ਰੇਗ ਫੁਲਟਨ ਨੂੰ ਪੁਰਸ਼ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ

Must read


ਨਵੀਂ ਦਿੱਲੀ, 3 ਮਾਰਚ

ਦੱਖਣੀ ਅਫਰੀਕਾ ਦੇ ਕ੍ਰੇਗ ਫੁਲਟਨ ਨੂੰ ਭਾਰਤੀ ਪੁਰਸ਼ ਹਾਕੀ ਟੀਮ ਦਾ ਨਵਾਂ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ। ਹਾਕੀ ਇੰਡੀਆ ਨੇ 10 ਮਾਰਚ ਤੋਂ ਸ਼ੁਰੂ ਹੋ ਰਹੀ ਐੱਫਆਈਐੱਚ ਹਾਕੀ ਪ੍ਰੋ ਲੀਗ ‘ਚ ਆਪਣੇ ਘਰੇਲੂ ਮੈਚਾਂ ਤੋਂ ਪਹਿਲਾਂ ਇਹ ਨਿਯੁਕਤੀ ਕੀਤੀ ਹੈ।48 ਸਾਲਾ ਦੱਖਣੀ ਅਫਰੀਕਾ ਨੂੰ ਕਰੀਬ 25 ਸਾਲ ਦਾ ਕੋਚਿੰਗ ਦਾ ਤਜਰਬਾ ਹੈ। ਉਹ ਰਸਮੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਜਲਦੀ ਤੋਂ ਜਲਦੀ ਟੀਮ ਵਿੱਚ ਸ਼ਾਮਲ ਹੋ ਜਾਣਗੇ।





News Source link

- Advertisement -

More articles

- Advertisement -

Latest article