28 C
Patiāla
Saturday, May 4, 2024

ਵਿਸ਼ਵ ਬੈਂਕ ਦੇ ਪ੍ਰਧਾਨ ਦੇ ਅਹੁਦੇ ਲਈ ਅਜੈਪਾਲ ਸਿੰਘ ਬੰਗਾ ਦੀ ਨਾਮਜ਼ਦਗੀ ਨੂੰ ਭਾਰਤ ਨੇ ਸਮਰਥਨ ਦਿੱਤਾ

Must read


ਨਵੀਂ ਦਿੱਲੀ, 2 ਮਾਰਚ

ਭਾਰਤ ਨੇ ਵਿਸ਼ਵ ਬੈਂਕ ਦੇ ਪ੍ਰਧਾਨ ਦੇ ਅਹੁਦੇ ਲਈ ਭਾਰਤੀ-ਅਮਰੀਕੀ ਅਜੈਪਾਲ ਸਿੰਘ ਬੰਗਾ ਦੀ ਨਾਮਜ਼ਦਗੀ ਨੂੰ ਆਪਣਾ ਸਮਰਥਨ ਦਿੱਤਾ ਹੈ। ਭਾਰਤ ਨੇ ਕਿਹਾ ਕਿ ਉਨ੍ਹਾਂ ਦੀ ਨਾਮਜ਼ਦਗੀ ਅਜਿਹੇ ਸਮੇਂ ਵਿੱਚ ਹੋਈ ਹੈ, ਜਦੋਂ ਸੰਸਥਾ ਅਗਲੀ ਪੀੜ੍ਹੀ ਦੇ ਸੁਧਾਰਾਂ ‘ਤੇ ਵਿਚਾਰ ਕਰ ਰਹੀ ਹੈ।





News Source link

- Advertisement -

More articles

- Advertisement -

Latest article