27.2 C
Patiāla
Monday, April 29, 2024

ਪਾਕਿਸਤਾਨ ’ਚ ਦਰਜਨ ਅਤਿਵਾਦੀ ਸੰਗਠਨ ਤੇ ਉੁਸ ਨੂੰ ਅਮਰੀਕੀ ਮਦਦ ਨਹੀਂ ਮਿਲਣੀ ਚਾਹੀਦੀ: ਹੇਲੀ

Must read


ਵਾਸ਼ਿੰਗਟਨ, 2 ਮਾਰਚ

ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਰਿਪਬਲਿਕਨ ਪਾਰਟੀ ਦੀ ਉਮੀਦਵਾਰ ਬਣਨ ਦੀ ਦੌੜ ਵਿਚ ਸ਼ਾਮਲ ਭਾਰਤੀ-ਅਮਰੀਕੀ ਨਿੱਕੀ ਹੇਲੀ ਨੇ ਕਿਹਾ ਹੈ ਕਿ ਪਾਕਿਸਤਾਨ ਵਿਚ ਘੱਟੋ-ਘੱਟ ਦਰਜਨ ਅਤਿਵਾਦੀ ਸੰਗਠਨ ਹਨ ਅਤੇ ਇਸ ਦੇਸ਼ ਨੂੰ ਅਮਰੀਕੀ ਮਦਦ ਨਹੀਂ ਮਿਲਣੀ ਚਾਹੀਦੀ। ਦੱਖਣੀ ਕੈਰੋਲੀਨਾ ਦੀ ਦੋ ਵਾਰ ਗਵਰਨਰ ਰਹਿ ਚੁੱਕੀ ਹੇਲੀ (51) ਨੇ ਪਿਛਲੇ ਮਹੀਨੇ 2024 ਦੀਆਂ ਰਾਸ਼ਟਰਪਤੀ ਚੋਣਾਂ ਲਈ ਆਪਣੀ ਮੁਹਿੰਮ ਦੀ ਰਸਮੀ ਸ਼ੁਰੂਆਤ ਕੀਤੀ ਸੀ। ਪਿਛਲੇ ਕੁਝ ਦਿਨਾਂ ਤੋਂ ਹੇਲੀ ਅਮਰੀਕੀ ਵਿਦੇਸ਼ ਨੀਤੀ ਬਾਰੇ ਗੱਲ ਕਰ ਰਹੀ ਹੈ ਅਤੇ ਜ਼ੋਰ ਦੇ ਰਹੀ ਹੈ ਕਿ ਅਮਰੀਕਾ ਨੂੰ ਚੀਨ ਅਤੇ ਰੂਸ ਦੇ ਮਿੱਤਰ ਅਤੇ ਸਹਿਯੋਗੀ ਦੇਸ਼ਾਂ ਨੂੰ ਕੋਈ ਵਿੱਤੀ ਸਹਾਇਤਾ ਨਹੀਂ ਦੇਣੀ ਚਾਹੀਦੀ।



News Source link
#ਪਕਸਤਨ #ਚ #ਦਰਜਨ #ਅਤਵਦ #ਸਗਠਨ #ਤ #ਉਸ #ਨ #ਅਮਰਕ #ਮਦਦ #ਨਹ #ਮਲਣ #ਚਹਦ #ਹਲ

- Advertisement -

More articles

- Advertisement -

Latest article