36.3 C
Patiāla
Thursday, May 2, 2024

ਅਕਸ਼ੈ ਕੁਮਾਰ ਦਾ ਨਿਊ ਜਰਸੀ ਵਿੱਚ ਹੋਣ ਵਾਲਾ ਸ਼ੋਅ ਰੱਦ

Must read


ਮੁੰਬਈ, 27 ਫਰਵਰੀ

ਅਕਸ਼ੈ ਕੁਮਾਰ ਦੇ ਨਿਊ ਜਰਸੀ ਵਿੱਚ ਹੋਣ ਵਾਲਾ ਸ਼ੋਅ ਟਿਕਟਾਂ ਨਾ ਵਿਕਣ ਕਾਰਨ ਰੱਦ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ‘ਦਿ ਐਂਟਰਟੇਨਰਜ਼ ਸ਼ੋਅ’ ਅਮਰੀਕਾ ਦੇ ਪੰਜ ਸ਼ਹਿਰਾਂ ਦੀ ਯਾਤਰਾ ਲਈ ਤਿਆਰ ਕੀਤਾ ਗਿਆ ਸੀ। ਹਾਲਾਂਕਿ ਇਹ ਪ੍ਰੋਗਰਾਮ ਕਰਵਾਉਣ ਵਾਲੀ ਧਰਮਾ ਕੋਰਨਰਸਟੋਨ ਏਜੰਸੀ (ਡੀਸੀਏ) ਨੇ ਕਿਹਾ ਕਿ ਸਥਾਨਕ ਪ੍ਰੋਮੋਟਰ ਨਾਲ ਵਿਵਾਦ ਕਾਰਨ ਨਿਊ ਜਰਸੀ ਵਿੱਚ 4 ਮਾਰਚ ਨੂੰ ਹੋਣ ਵਾਲਾ ਸ਼ੋਅ ਰੱਦ ਕਰ ਦਿੱਤਾ ਗਿਆ ਹੈ। -ਪੀਟੀਆਈ



News Source link

- Advertisement -

More articles

- Advertisement -

Latest article