42.7 C
Patiāla
Saturday, May 18, 2024

ਸੁਪਰੀਮ ਕੋਰਟ ਨੇ ‘ਨਾਮ ਬਦਲੀ ਕਮਿਸ਼ਨ’ ਕਾਇਮ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ਰੱਦ ਕੀਤੀ

Must read


ਨਵੀਂ ਦਿੱਲੀ, 27 ਫਰਵਰੀ

ਸੁਪਰੀਮ ਕੋਰਟ ਨੇ ਪ੍ਰਾਚੀਨ, ਸੱਭਿਆਚਾਰਕ ਅਤੇ ਧਾਰਮਿਕ ਸਥਾਨਾਂ ਦੇ ‘ਅਸਲੀ’ ਨਾਵਾਂ ਨੂੰ ਬਹਾਲ ਕਰਨ ਲਈ ‘ਨਾਮ ਬਦਲੀ ਕਮਿਸ਼ਨ’ ਦੀ ਸਥਾਪਨਾ ਕਰਨ ਦੀ ਮੰਗ ਕਰਨ ਵਾਲੀ ਜਨਹਿੱਤ ਪਟੀਸ਼ਨ ਨੂੰ ਰੱਦ ਕਰ ਦਿੱਤਾ। ਸਰਵਉੱਚ ਅਦਾਲਤ ਨੇ ਕਮਿਸ਼ਨ ਕਾਇਮ ਕਰਨ ਦਾ ਮਕਸਦ ਪੁੱਛਿਆ ਅਤੇ ਕਿਹਾ ਕਿ ਇਹ ਮਸਲਿਆਂ ਨੂੰ ਜਿਉਂਦਾ ਰੱਖੇਗਾ, ਜਿਸ ਕਾਰਨ ਦੇਸ਼ ‘ਚ ਤਣਾਅ ਬਰਕਰਾਰ ਰਹੇਗਾ। ਅਦਾਲਤ ਨੇ ਕਿਹਾ ਕਿ ਭਾਰਤ ਧਰਮ ਨਿਰਪੱਖ ਹੈ ਅਤੇ ਹਿੰਦੂ ਧਰਮ ਜੀਵਨ ਜਾਚ ਹੈ, ਜਿਸ ਨੇ ਸਭ ਨੂੰ ਆਪਣੇ ਵਿਚ ਸਮੋਅ ਲਿਆ ਹੈ।



News Source link

- Advertisement -

More articles

- Advertisement -

Latest article