31.5 C
Patiāla
Wednesday, May 15, 2024

ਸਰਕਾਰ ਦੀ ਸਕ੍ਰੈਪ ਨੀਤੀ ਤਹਿਤ ਇਸ ਸਾਲ 3 ਲੱਖ ਵਾਹਨ ਕਬਾੜ ਬਣਨਗੇ: ਮੋਦੀ

Must read


ਨਵੀਂ ਦਿੱਲੀ, 23 ਫਰਵਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਹੈ ਕਿ ਸਰਕਾਰ ਹਰੀ ਊਰਜਾ ਦੇ ਖੇਤਰ ਵਿਚ ਟਿਕਾਊ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਸ੍ਰੀ ਮੋਦੀ ਕੇਂਦਰੀ ਭਾਰੀ ਉਦਯੋਗ ਮੰਤਰੀ ਮਹਿੰਦਰ ਨਾਥ ਪਾਂਡੇ ਦੇ ਟਵੀਟ ਦਾ ਜਵਾਬ ਦੇ ਰਹੇ ਸਨ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਫੇਮ-II ਯੋਜਨਾ ਤਹਿਤ ਇਲੈਕਟ੍ਰਿਕ ਵਾਹਨਾਂ ਨਾਲ 22.9 ਕਰੋੜ ਲਿਟਰ ਈਂਧਨ ਦੀ ਬੱਚਤ ਹੋਈ ਤੇ 33.9 ਕਰੋੜ ਕਿਲੋਗ੍ਰਾਮ ਕਾਰਬਨ ਡਾਈਆਕਸਾਈਡ ਵੀ ਘੱਟ ਹੋਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਾਲ ਸਰਕਾਰ ਦੀ ਵਾਹਨ ਸਕ੍ਰੈਪਿੰਗ ਨੀਤੀ ਦੇ ਤਹਿਤ ਸਰਕਾਰੀ ਵਾਹਨਾਂ ਸਮੇਤ ਕਰੀਬ 3 ਲੱਖ ਵਾਹਨ ਕਬਾੜ ਬਣ ਜਾਣਗੇ।



News Source link

- Advertisement -

More articles

- Advertisement -

Latest article