33.1 C
Patiāla
Tuesday, May 14, 2024

ਭਾਰਤ ਪਾਕਿਸਤਾਨ ਸਰਹੱਦ ਤੇ ਸੁਰੱਖਿਆ ਬਲਾਂ ਨੇ ਡਰੋਨ ਡੇਗਿਆ

Must read


ਪੱਤਰ ਪ੍ਰੇਰਕ

ਅਜਨਾਲਾ, 26 ਫਰਵਰੀ

ਭਾਰਤ ਪਾਕਿਸਤਾਨ ਸਰਹੱਦ ’ਤੇ ਬੀਐੱਸਐੱਫ ਦੀ ਚੌਂਕੀ ਸਹਾਰਨ (ਪੁਲੀਸ ਥਾਣਾ ਰਮਦਾਸ) ਦੇ ਖ਼ੇਤਰ ਵਿੱਚ ਰਾਤ ਸਮੇਂ ਡਿਊਟੀ ’ਤੇ ਤਾਇਨਾਤ ਬੀਐੱਸਐੱਫ ਜਵਾਨਾਂ ਨੇ ਸਰਹੱਦ ਤੋਂ ਭਾਰਤ ਵਾਲੇ ਪਾਸੇ ਆਏ ਡਰੋਨ ਨੂੰ ਗੋਲੀਆਂ ਚਲਾ ਕੇ ਹੇਠਾਂ ਸੁੱਟ ਲਿਆ। ਸੁਰੱਖਿਆ ਬਲਾਂ ਨੇ ਅੱਜ ਸਵੇਰੇ ਚਲਾਏ ਸਰਚ ਅਭਿਆਨ ਦੌਰਾਨ ਜ਼ਮੀਨ ’ਤੇ ਡਿੱਗਾ ਡਰੋਨ ਬਰਾਮਦ ਕੀਤਾ। ਡਰੋਨ ਨਾਲ ਕੋਈ ਇਤਰਾਜ਼ਯੋਗ ਵਸਤੂ ਆਈ ਹੈ ਕਿ ਨਹੀਂ, ਇਸ ਸਬੰਧੀ ਖ਼ਬਰ ਲਿਖੇ ਜਾਣ ਤੱਕ ਸਰਚ ਅਭਿਆਨ ਜਾਰੀ ਸੀ।





News Source link

- Advertisement -

More articles

- Advertisement -

Latest article