34.4 C
Patiāla
Thursday, May 16, 2024

ਕਿਡਨੀ ਟਰਾਂਸਪਲਾਂਟ ਸਰਜਰੀ ਮਗਰੋਂ ਲਾਲੂ ਪ੍ਰਸਾਦ ਯਾਦਵ ਭਾਰਤ ਪਰਤੇ

Must read


ਨਵੀਂ ਦਿੱਲੀ, 11 ਫਰਵਰੀ

ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਸਿੰਗਾਪੁਰ ਵਿੱਚ ਕਿਡਨੀ ਟਰਾਂਸਪਲਾਂਟ ਸਰਜਰੀ ਮਗਰੋਂ ਰਾਜਧਾਨੀ ਦਿੱਲੀ ਵਿੱਚ ਸ਼ਨਿਵਾਰ ਸ਼ਾਮ ਪਹੁੰਚ ਗਏ ਹਨ। ਬੀਤੇ ਦਸੰਬਰ ਮਹੀਨੇ ਉਨ੍ਹਾਂ ਦੀ ਸਰਜਰੀ ਹੋਈ ਸੀ। ਉਨ੍ਹਾਂ ਦੀ ਬੇਟੀ ਰੋਹਿਨੀ ਅਚਾਰਿਆ ਨੇ ਪਿਤਾ ਲਾਲੂ ਪ੍ਰਸਾਦ ਯਾਦਵ ਨੂੰ ਕਿਡਨੀ ਦਾਨ ਕੀਤੀ ਸੀ। -ਪੀਟੀਆਈ



News Source link

- Advertisement -

More articles

- Advertisement -

Latest article