27 C
Patiāla
Thursday, May 9, 2024

ਜੌਹਨਸ ਹੌਪਕਿੰਸ ਨੇ ਲਗਾਤਾਰ ਦੂਜੀ ਵਾਰ ਭਾਰਤੀ-ਅਮਰੀਕੀ ਵਿਦਿਆਰਥਣ ਨੂੰ ਦੁਨੀਆ ਦੀ ਸਭ ਤੋਂ ਹੋਣਹਾਰ ਐਲਾਨਿਆ

Must read


ਵਾਸ਼ਿੰਗਟਨ, 7 ਫਰਵਰੀ

ਅਮਰੀਕਾ ਸਥਿਤ ਜੌਹਨਸ ਹੌਪਕਿੰਸ ਸੈਂਟਰ ਫਾਰ ਟੇਲੈਂਟਡ ਯੂਥ ਨੇ ਭਾਰਤੀ-ਅਮਰੀਕੀ ਸਕੂਲੀ ਵਿਦਿਆਰਥਣ ਨਤਾਸ਼ਾ ਪੇਰੀਯਾਨਯਾਗਮ ਨੂੰ ਉਪਰਲੇ ਗ੍ਰੇਡ ਦੀ ਪ੍ਰੀਖਿਆ ਦੇ ਨਤੀਜਿਆਂ ਦੇ ਆਧਾਰ ’ਤੇ ਲਗਾਤਾਰ ਦੂਜੇ ਸਾਲ ‘ਦੁਨੀਆ ਦੀ ਸਭ ਤੋਂ ਹੋਣਹਾਰ’ ਵਿਦਿਆਰਥਣ ਐਲਾਨਿਆ ਹੈ। ਦੁਨੀਆ ਭਰ ਦੇ 76 ਦੇਸ਼ਾਂ ਦੇ 15,000 ਵਿਦਿਆਰਥੀਆਂ ਨੇ ਇਸ ਵਿੱਚ ਹਿੱਸਾ ਲਿਆ। ਨਤਾਸ਼ਾ (13) ਨਿਊ ਜਰਸੀ ਦੇ ਫਲੋਰੈਂਸ ਐੱਮ. ਗੋਡੀਨੀਅਰ ਮਿਡਲ ਸਕੂਲ ਦੀ ਵਿਦਿਆਰਥਣ ਹੈ। ਉਸ ਨੇ 2021 ਵਿੱਚ ਜੌਹਨ ਹੌਪਕਿੰਸ ਸੈਂਟਰ ਫਾਰ ਟੈਲੈਂਟਡ ਯੂਥ (ਸੀਟੀਵਾਈ) ਦੀ ਪ੍ਰੀਖਿਆ ਦਿੱਤੀ ਸੀ। ਉਸ ਸਮੇਂ ਉਹ ਪੰਜਵੀਂ ਜਮਾਤ ਦੀ ਵਿਦਿਆਰਥਣ ਸੀ।



News Source link
#ਜਹਨਸ #ਹਪਕਸ #ਨ #ਲਗਤਰ #ਦਜ #ਵਰ #ਭਰਤਅਮਰਕ #ਵਦਆਰਥਣ #ਨ #ਦਨਆ #ਦ #ਸਭ #ਤ #ਹਣਹਰ #ਐਲਨਆ

- Advertisement -

More articles

- Advertisement -

Latest article