41.5 C
Patiāla
Friday, May 10, 2024

ਚੀਨ: ਕਈ ਵਾਹਨ ਟਕਰਾਏ, 16 ਮੌਤਾਂ, 66 ਜ਼ਖ਼ਮੀ

Must read


ਪੇਈਚਿੰਗ, 5 ਫਰਵਰੀ

ਚੀਨ ਦੇ ਹੂਨਾਨ ਸੂਬੇ ਵਿੱਚ ਕਈ ਵਾਹਨਾਂ ਦੇ ਟਕਰਾਉਣ ਕਾਰਨ ਲਗਪਗ 16 ਜਣਿਆਂ ਦੀ ਮੌਤ ਹੋ ਗਈ, ਜਦੋਂਕਿ 66 ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਅੱਜ ਮੀਡੀਆ ਵਿੱਚ ਦਿੱਤੀ ਗਈ ਹੈ। ਸਰਕਾਰੀ ਨਿਊਜ਼ ਪੋਰਟਲ ‘ਸੀਜੀਟੀਐੱਨ’ ਦੀ ਰਿਪੋਰਟ ਮੁਤਾਬਕ, ਇਹ ਹਾਦਸੇ ਹੂਨਾਨ ਦੇ ਚਾਂਗਸ਼ਾ ਸ਼ਹਿਰ ਵਿੱਚ ਸ਼ੂਚਾਂਗ-ਗੁਆਂਗਜ਼ੂ ਹਾਈਵੇਅ ’ਤੇ ਸ਼ਨਿੱਚਰਵਾਰ ਸ਼ਾਮ ਨੂੰ ਵਾਪਰੇ ਅਤੇ ਦਸ ਮਿੰਟਾਂ ਦੇ ਅੰਦਰ ਕੁੱਲ 49 ਵਾਹਨ ਆਪਸ ਵਿੱਚ ਟਕਰਾਅ ਗਏ। -ਪੀਟੀਆਈ





News Source link

- Advertisement -

More articles

- Advertisement -

Latest article