29.1 C
Patiāla
Saturday, May 4, 2024

ਹਿਜ਼ਬੁਲ ਮੁਜ਼ਾਹਿਦੀਨ ਦਾ ਦਹਿਸ਼ਤਗਰਦ ਸ਼ੋਪੀਆਂ ’ਚੋਂ ਕਾਬੂ

Must read


ਸ੍ਰੀਨਗਰ, 22 ਜਨਵਰੀ

ਸੁਰੱਖਿਆ ਬਲਾਂ ਨੇ ਹਿਜ਼ਬੁਲ ਮੁਜ਼ਾਹਿਦੀਨ ਦੇ ਦਹਿਸ਼ਤਗਰਦ ਨਾਸਿਰ ਅਹਿਮਦ ਸ਼ੇਰ ਗੋਜਰੀ ਉਰਫ਼ ਕਾਸਿਮ ਭਾਈ ਨੂੰ ਸ਼ੋਪੀਆਂ ਵਿਚੋਂ ਗ੍ਰਿਫ਼ਤਾਰ ਕੀਤਾ ਹੈ। ਕਸ਼ਮੀਰ ਜ਼ੋਨ ਪੁਲੀਸ ਨੇ ਅੱਜ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੋਮ ਹੁਨਾ ਨਾਗਬਲ ਵਾਸੀ ਨਾਸਿਰ ਅਹਿਮਦ ਸ਼ੇਰ ਗੋਜਰੀ 2017 ਤੋਂ ਸਰਗਰਮ ਸੀ ਅਤੇ ਕਈ ਅਪਰਾਧਕ ਮਾਮਲਿਆਂ ਵਿੱਚ ਸ਼ਾਮਲ ਹੈ। -ਪੀਟੀਆਈ

 

 

 



News Source link

- Advertisement -

More articles

- Advertisement -

Latest article