33.2 C
Patiāla
Saturday, May 11, 2024

ਜੰਮੂ-ਕਸ਼ਮੀਰ ਦੇ ਪੁਣਛ ਇਲਾਕੇ ਵਿੱਚ ਅੱਗ ਲੱਗੀ

Must read


ਪੁਣਛ, 4 ਜਨਵਰੀ

ਕੰਟਰੋਲ ਰੇਖਾ ’ਤੇ ਬਾਰੂਦੀ ਸੁਰੰਗਾਂ ਫਟਣ ਕਾਰਨ ਜੰਮੂ-ਕਸ਼ਮੀਰ ਦੇ ਪੁਣਛ ਇਲਾਕੇ ਦੇ ਚੱਕਾਂ ਦਾ ਬਾਗ ਖੇਤਰ ਵਿੱਚ ਬੁੱਧਵਾਰ ਨੂੰ ਅੱਗ ਲੱਗ ਗਈ। ਇਹ ਅੱਗ ਪਾਕਿਸਤਾਨ ਖੇਤਰ ਤੋਂ ਲੱਗਣੀ ਸ਼ੁਰੂ ਹੋਈ ਜੋ ਕਿ ਚੱਕਾਂ ਦਾ ਬਾਗ ਖੇਤਰ ਤਕ ਪਹੁੰਚ ਗਈ। -ਪੀਟੀਆਈ



News Source link

- Advertisement -

More articles

- Advertisement -

Latest article