37.3 C
Patiāla
Saturday, May 4, 2024

ਜਨਰਲ ਬਾਜਵਾ ਮੇਰਾ ਕਤਲ ਕਰਵਾ ਕੇ ਪਾਕਿਸਤਾਨ ’ਚ ਐਮਰਜੰਸੀ ਲਗਵਾਉਣਾ ਚਾਹੁੰਦਾ ਸੀ: ਇਮਰਾਨ ਖ਼ਾਨ

Must read


ਲਾਹੌਰ, 5 ਜਨਵਰੀ

ਪਾਕਿਸਤਾਨ ਦੇ ਬਰਖ਼ਾਸਤ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਜਨਰਲ (ਸੇਵਾਮੁਕਤ) ਕਮਰ ਜਾਵੇਦ ਬਾਜਵਾ ‘ਤੇ ਤਾਜ਼ਾ ਹਮਲਾ ਕਰਦਿਆਂ ਦੋਸ਼ ਲਾਇਆ ਹੈ ਕਿ ਸਾਬਕਾ ਫ਼ੌਜ ਮੁਖੀ ਉਨ੍ਹਾਂ ਦਾ ਕਤਲ ਕਰਵਾ ਕੇ ਦੇਸ਼ ਵਿਚ ਐਮਰਜੰਸੀ ਲਾਉਣਾ ਚਾਹੁੰਦੇ ਸਨ। ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਚੇਅਰਮੈਨ ਇਮਰਾਨ ਖਾਨ ਨੇ ਲਾਹੌਰ ‘ਚ ਇੰਟਰਵਿਊ ਦੌਰਾਨ ਇਹ ਦੋਸ਼ ਲਗਾਇਆ ਹੈ।





News Source link

- Advertisement -

More articles

- Advertisement -

Latest article