34.9 C
Patiāla
Saturday, April 27, 2024

ਆਸਟਰੇਲੀਆ: ਸੀ-ਵਰਲਡ ਥੀਮ ਪਾਰਕ ਨੇੜੇ ਦੋ ਹੈਲੀਕਾਪਟਰ ਟਕਰਾਏ, 4 ਮੌਤਾਂ

Must read


ਸਿਡਨੀ, 2 ਜਨਵਰੀ

ਆਸਟਰੇਲੀਆ ਦੇ ਗੋਲਡ ਕੋਸਟ ਖੇਤਰ ਵਿੱਚ ਪ੍ਰਸਿੱਧ ਸੈਰ-ਸਪਾਟਾ ਸਥਾਨ ਨੇੜੇ ਅੱਜ ਦੋ ਹੈਲੀਕਾਪਟਰ ਵਿਚਕਾਰ ਅਸਮਾਨ ਵਿੱਚ ਟੱਕਰ ਹੋ ਗਈ, ਜਿਸ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਐਮਰਜੈਂਸੀ ਸੇਵਾਵਾਂ ਨੂੰ ਬਾਅਦ ਦੁਪਹਿਰ 2 ਵਜੇ ਦੇ ਕਰੀਬ ਸੀ-ਵਰਲਡ ਥੀਮ ਪਾਰਕ ਨੇੜੇ ਘਟਨਾ ਸਥਾਨ ‘ਤੇ ਬੁਲਾਇਆ ਗਿਆ। 





News Source link

- Advertisement -

More articles

- Advertisement -

Latest article