39.2 C
Patiāla
Tuesday, May 7, 2024

ਅਮਰੀਕਾ: ਸੜਕ ਹਾਦਸੇ ਵਿੱਚ ਭਾਰਤੀ ਨੌਜਵਾਨ ਦੀ ਮੌਤ

Must read


ਨਿਊਯਾਰਕ, 27 ਦਸੰਬਰ

ਅਮਰੀਕਾ ਦੇ ਪੈਨਸਿਲਵੇਨੀਆ ਸੂਬੇ ਦੇ ਕਲੈਰੀਅਨ ਕਸਬੇ ਵਿੱਚ ਕਈ ਵਾਹਨਾਂ ਦੇ ਆਪਸ ਵਿੱਚ ਟਕਰਾਉਣ ਕਾਰਨ ਵਾਪਰੇ ਹਾਦਸੇ ਵਿੱਚ ਭਾਰਤੀ ਮੂਲ ਦੇ 26 ਵਰ੍ਹਿਆਂ ਦੇ ਨੌਜਵਾਨ ਦੀ ਮੌਤ ਹੋ ਗਈ ਹੈ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਮ੍ਰਿਤਕ ਨੌਜਵਾਨ ਦੀ ਪਛਾਣ ਮਨਪ੍ਰੀਤ ਸਿੰਘ ਵਜੋਂ ਹੋਈ ਹੈ ਜੋ ਕਿ ਨਿਊਯਾਰਕ ਦੇ ਕੁਈਨਜ਼ ਇਲਾਕੇ ਦਾ ਵਸਨੀਕ ਸੀ। ਨਿਊਜ਼ ਪੋਰਟਲ ‘ਐਕਸਪਲੋਰ ਕਲੈਰੀਅਨ’ ਅਨੁਸਾਰ ਇਹ ਹਾਦਸਾ 24 ਦਸੰਬਰ ਨੂੰ ਵਾਪਰਿਆ। -ਪੀਟੀਆਈ





News Source link

- Advertisement -

More articles

- Advertisement -

Latest article